ਧਰਮਕੋਟ ਤੋਂ ਕਾਂਗਰਸ ਵਿਧਾਇਕ 'ਤੇ ਕੀਤਾ ਹਮਲਾ, ਵਿਧਾਇਕ ਨੇ ਭੱਜ ਕੇ ਬਚਾਈ ਜਾਨ, ਵੀਡੀਓ

News18 Punjabi | News18 Punjab
Updated: December 2, 2019, 11:55 AM IST
ਧਰਮਕੋਟ ਤੋਂ ਕਾਂਗਰਸ ਵਿਧਾਇਕ 'ਤੇ ਕੀਤਾ ਹਮਲਾ, ਵਿਧਾਇਕ ਨੇ ਭੱਜ ਕੇ ਬਚਾਈ ਜਾਨ, ਵੀਡੀਓ

  • Share this:
ਧਰਮਕੋਟ ਤੋਂ ਕਾਂਗਰਸ ਵਿਧਾਇਕ 'ਤੇ ਹਮਲਾ ਕੀਤਾ ਹੈ। ਵਿਧਾਇਕ ਅਮਰਜੀਤ ਕਾਕਾ ਨੇ ਆਪਣੀ ਭੱਜ ਕੇ ਜਾਨ ਬਚਾਈ ਹੈ। ਮੋਗਾ ਫਾਈਰਿੰਗ ਮਾਮਲੇ ਵਿੱਚ ਧਰਨਾ ਦੇ ਰਹੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਭੜਕੇ। ਮੋਗਾ 'ਚ ਫਾਈਰਿੰਗ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ ਹੈ। ਪਰਿਵਾਰ ਨੇ ਹਸਪਤਾਲ ਬਾਹਰ ਧਰਨਾ ਲਾਇਆ ਹੋਇਆ ਹੈ। ਡਾਂਸ ਪਾਰਟੀ 'ਚ ਨੌਜਵਾਨਾਂ ਨੇ ਫਾਇਰ ਕੀਤੇ ਸਨ। ਜਿਸ ਨਾਲ ਡੀਜੇ ਵਾਲੇ ਨੂੰ ਗੋਲੀ ਲੱਗੀ, ਮੌਕੇ 'ਤੇ ਦਮ ਤੋੜਿਆ ਸੀ। ਨੌਜਵਾਨ ਨੇ ਗੀਤ ਚਲਾਉਣ ਤੋਂ ਇਨਕਾਰ ਕੀਤਾ। ਹੇਠਾਂ ਦੇਖੋ ਵੀਡੀਓ

 

Loading...
First published: December 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...