Home /News /punjab /

ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ...

ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ...

 (ਫਾਈਲ ਫੋਟੋ  

(ਫਾਈਲ ਫੋਟੋ  

  • Share this:
    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ।

    ਮਾਨ ਨੂੰ 253154, ਘਰਾਚੋਂ ਨੂੰ 247332,ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 46298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ।

    ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ

    ਸੰਗਰੂਰ (ਆਪ ਦੀ ਲੀਡ 2492 ਵੋਟਾਂ)

    ਗੁਰਮੇਲ ਸਿੰਘ (ਆਪ)- 30295
    ਸਿਮਰਨਜੀਤ ਸਿੰਘ ਮਾਨ- 27803
    ਦਲਬੀਰ ਸਿੰਘ ਗੋਲਡੀ (ਕਾਂਗਰਸ)- 12156
    ਕੇਵਲ ਸਿੰਘ ਢਿੱਲੋਂ (ਭਾਜਪਾ)- 9748
    ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3795

    ਧੂਰੀ (ਆਪ ਦੀ ਲੀਡ 12036 ਵੋਟਾਂ)

    ਗੁਰਮੇਲ ਸਿੰਘ (ਆਪ)- 33160
    ਸਿਮਰਨਜੀਤ ਸਿੰਘ ਮਾਨ- 21124
    ਗੋਲਡੀ (ਕਾਂਗਰਸ)- 13088
    ਢਿੱਲੋਂ (ਭਾਜਪਾ)- 6549
    ਰਾਜੋਆਣਾ (ਅਕਾਲੀ)- 3348

    ਸੁਨਾਮ (ਆਪ ਦੀ ਲੀਡ 1483 ਵੋਟਾਂ)

    ਗੁਰਮੇਲ ਸਿੰਘ (ਆਪ)- 36012
    ਸਿਮਰਨਜੀਤ ਸਿੰਘ ਮਾਨ- 34529
    ਢਿੱਲੋਂ (ਭਾਜਪਾ)- 7822
    ਗੋਲਡੀ (ਕਾਂਗਰਸ)- 6173
    ਰਾਜੋਆਣਾ (ਅਕਾਲੀ)- 5673

    ਦਿੜ੍ਹਬਾ (ਸਿਮਰਨਜੀਤ ਮਾਨ ਦੀ ਲੀਡ 7553 ਵੋਟਾਂ)

    ਸਿਮਰਨਜੀਤ ਸਿੰਘ ਮਾਨ- 37226
    ਗੁਰਮੇਲ ਸਿੰਘ (ਆਪ)- 29673
    ਰਾਜੋਆਣਾ (ਅਕਾਲੀ)- 5719
    ਗੋਲਡੀ (ਕਾਂਗਰਸ)- 5122
    ਢਿੱਲੋਂ (ਭਾਜਪਾ)- 4873

    ਲਹਿਰਾਗਾਗਾ (ਆਪ ਦੀ ਲੀਡ 2790 ਵੋਟਾਂ)

    ਗੁਰਮੇਲ ਸਿੰਘ (ਆਪ)- 26139
    ਸਿਮਰਨਜੀਤ ਸਿੰਘ ਮਾਨ- 23349
    ਢਿੱਲੋਂ (ਭਾਜਪਾ)- 9909
    ਗੋਲਡੀ (ਕਾਂਗਰਸ)- 6957
    ਰਾਜੋਆਣਾ (ਅਕਾਲੀ)- 5100

    ਬਰਨਾਲਾ (ਸਿਮਰਨਜੀਤ ਮਾਨ ਦੀ ਲੀਡ 2295 ਵੋਟਾਂ)

    ਸਿਮਰਨਜੀਤ ਸਿੰਘ ਮਾਨ- 25722
    ਗੁਰਮੇਲ ਸਿੰਘ (ਆਪ)- 23427
    ਢਿੱਲੋਂ (ਭਾਜਪਾ)- 13252
    ਗੋਲਡੀ (ਕਾਂਗਰਸ)- 7133
    ਰਾਜੋਆਣਾ (ਅਕਾਲੀ)- 4670

    ਭਦੌੜ (ਸਿਮਰਨਜੀਤ ਮਾਨ ਦੀ ਲੀਡ 7125 ਵੋਟਾਂ)

    ਸਿਮਰਨਜੀਤ ਸਿੰਘ ਮਾਨ- 27628
    ਗੁਰਮੇਲ ਸਿੰਘ (ਆਪ)- 20503
    ਗੋਲਡੀ (ਕਾਂਗਰਸ)- 8045
    ਰਾਜੋਆਣਾ (ਅਕਾਲੀ)- 6062
    ਢਿੱਲੋਂ (ਭਾਜਪਾ)- 5338

    ਮਹਿਲ ਕਲਾਂ (ਆਪ ਦੀ ਲੀਡ 203 ਵੋਟਾਂ)

    ਗੁਰਮੇਲ ਸਿੰਘ (ਆਪ)- 25217
    ਸਿਮਰਨਜੀਤ ਸਿੰਘ ਮਾਨ- 25014
    ਗੋਲਡੀ (ਕਾਂਗਰਸ)- 7822
    ਰਾਜੋਆਣਾ (ਅਕਾਲੀ)- 6383
    ਢਿੱਲੋਂ (ਭਾਜਪਾ)- 3268

    ਮਾਲਰੇਕੋਟਲਾ (ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ)

    ਸਿਮਰਨਜੀਤ ਸਿੰਘ ਮਾਨ- 30503
    ਗੁਰਮੇਲ ਸਿੰਘ (ਆਪ)- 22402
    ਗੋਲਡੀ (ਕਾਂਗਰਸ)- 13030
    ਢਿੱਲੋਂ (ਭਾਜਪਾ)- 5412
    ਰਾਜੋਆਣਾ (ਅਕਾਲੀ)- 3543
    Published by:Gurwinder Singh
    First published:

    Tags: Aam Aadmi Party, Bhagwant Mann, Sangrur bypoll, Simranjit Singh Mann

    ਅਗਲੀ ਖਬਰ