Home /News /punjab /

Coronavirus update : ਪੰਜਾਬ 'ਚ ਕੰਟਰੋਲ ਹੋਣ ਲੱਗਾ ਕੋਰੋਨਾ

Coronavirus update : ਪੰਜਾਬ 'ਚ ਕੰਟਰੋਲ ਹੋਣ ਲੱਗਾ ਕੋਰੋਨਾ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 109, ਜਲੰਧਰ ਤੋਂ 43, ਲੁਧਿਆਣਾ 46, ਮੁਹਾਲੀ ਤੋਂ 32, ਬਠਿੰਡਾ 57, ਅੰਮ੍ਰਿਤਸਰ ਤੋਂ 36, ਪਟਿਆਲਾ 45 ਤੇ ਗੁਰਦਾਸਪੁਰ ਤੋਂ 27 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 520 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 128590 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 119658 ਮਰੀਜ਼ ਠੀਕ ਹੋ ਚੁੱਕੇ, ਬਾਕੀ 4895 ਮਰੀਜ ਇਲਾਜ਼ ਅਧੀਨ ਹਨ। ਅੱਜ 891 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 115 ਮਰੀਜ਼ ਆਕਸੀਜਨ ਅਤੇ 27 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 109, ਜਲੰਧਰ ਤੋਂ 43, ਲੁਧਿਆਣਾ 46, ਮੁਹਾਲੀ ਤੋਂ 32, ਬਠਿੰਡਾ 57, ਅੰਮ੍ਰਿਤਸਰ ਤੋਂ 36, ਪਟਿਆਲਾ 45 ਤੇ ਗੁਰਦਾਸਪੁਰ ਤੋਂ 27 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 4037 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 8 ਮੌਤਾਂ 'ਚ 1 ਲੁਧਿਆਣਾ, 1 ਅੰਮ੍ਰਿਤਸਰ, 2 ਹੁਸ਼ਿਆਰਪੁਰ, 2 ਜਲੰਧਰ, 1 ਪਟਿਆਲਾ, 1 ਰੋਪੜ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 76 ਲੱਖ, 3 ਹਜ਼ਾਰ, 3 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 67 ਲੱਖ , 37 ਹਜ਼ਾਰ, 915 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 15 ਹਜ਼ਾਰ, 305 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 4 ਕਰੋੜ, 7 ਲੱਖ, 53 ਹਜ਼ਾਰ, 835 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 3 ਕਰੋੜ, 4 ਲੱਖ, 15 ਹਜ਼ਾਰ, 60 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 24 ਹਜ਼ਾਰ, 566 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab