Home /punjab /

ਕੋਰੋਨਾ ਤੋਂ ਬਾਅਦ ਭਾਰਤ 'ਚ ਨਵੇਂ ਵਾਇਰਸ ਦਾ ਖ਼ਤਰਾ

ਕੋਰੋਨਾ ਤੋਂ ਬਾਅਦ ਭਾਰਤ 'ਚ ਨਵੇਂ ਵਾਇਰਸ ਦਾ ਖ਼ਤਰਾ

X
ਕੋਰੋਨਾ

ਕੋਰੋਨਾ ਤੋਂ ਬਾਅਦ ਭਾਰਤ 'ਚ ਨਵੇਂ ਵਾਇਰਸ ਦਾ ਖ਼ਤਰਾ

ਕੋਰੋਨਾ ਤੋਂ ਬਾਅਦ ਭਾਰਤ 'ਚ ਨਵੇਂ ਵਾਇਰਸ ਦਾ ਖ਼ਤਰਾ

  • Share this:

    ਇਹ ਖ਼ਬਰ H3N2 Influenza ਨਾਲ ਵਾਇਰਸ ਨਾਲ ਜੁੜੀ ਹੋਈ ਹੈ | Corona ਤੋਂ ਬਾਅਦ ਹੁਣ ਭਾਰਤ 'ਚ ਨਵੇਂ ਵਾਇਰਸ ਦਾ ਖ਼ਤਰਾ ਵੱਧਦਾ ਨਜ਼ਰ ਆ ਰਿਹਾ ਹੈ |

    ਇਸ ਵਾਇਰਸ ਨੂੰ ਲੈ ਕੇ ਕੇਂਦਰ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ | ਨਾਲ ਹੀ ਇਸ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕੇ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ | ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ 'ਚ ਹਾਲੇ ਇਸ ਵਾਇਰਸ ਨਾਲ ਜੁੜਿਆ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ | H3N2 Influenza ਨਾਲ ਹਰਿਆਣਾ ਤੇ ਕਰਨਾਟਕ 'ਚ ਹੁਣ ਤੱਕ 2 ਮੌਤਾਂ ਵੀ ਹੋ ਚੁੱਕੀਆਂ ਹਨ | ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ |

    First published:

    Tags: China coronavirus, Corona