Garhshankar: ਬਰਸਾਤੀ ਚੋਅ ਵਿੱਚੋਂ ਇਕ ਨਵੀਂ ਵਿਆਹੀ ਨੌਜਵਾਨ ਲੜਕੀ ਦੀ ਲਾਸ਼ ਬਰਾਮਦ

ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਤੋਂ ਕਾਫੀ ਬਦਬੂ ਆ ਰਹੀ ਸੀ ਜਿਸਦੇ ਨਾਲ ਸਪਸ਼ਟ ਜ਼ਾਹਰ ਹੁੰਦਾ ਕਿ ਲਾਸ਼ ਕਾਫੀ ਦਿਨਾਂ ਤੋਂ ਉਥੇ ਪਈ ਸੀ।
- news18-Punjabi
- Last Updated: April 8, 2021, 3:52 PM IST
ਸੰਜੀਵ ਕੁਮਾਰ

ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਜੇਜੋਂ ਰੋੜ ਪਿੰਡ ਹਲੂਵਾਲ ਦੇ ਨਜ਼ਦੀਕ ਉਸ ਸਮੇਂ ਮਾਹੌਲ ਸਹਿਮ ਗਿਆ ਜਦੋਂ ਬਰਸਾਤੀ ਚੋਅ ਦੇ ਵਿੱਚ ਇਕ ਨਵੀਂ ਵਿਆਹੀ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਨੇ ਚੂੜਾ ਪਾਇਆ ਹੋਇਆ ਸੀ ਅਤੇ ਕੁਛ ਚੂੜੀਆਂ ਉਸਦੀ ਲਾਸ਼ ਕੋਲ ਵਿਖਰੀਆਂ ਹੋਇਆ ਸਨ, ਜਿਸਦੀ ਪਛਾਣ ਸੀਮਾ ਵਾਸੀ ਲੰਗੇਰੀ ਰੋਡ ਮਾਹਿਲਪੁਰ ਵਜੋਂ ਹੋਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਤੋਂ ਕਾਫੀ ਬਦਬੂ ਆ ਰਹੀ ਸੀ ਜਿਸਦੇ ਨਾਲ ਸਪਸ਼ਟ ਜ਼ਾਹਰ ਹੁੰਦਾ ਕਿ ਲਾਸ਼ ਕਾਫੀ ਦਿਨਾਂ ਤੋਂ ਉਥੇ ਪਈ ਸੀ।

ਲਾਸ਼ ਤੋਂ ਕਾਫੀ ਬਦਬੂ ਆ ਰਹੀ ਸੀ ਜਿਸਦੇ ਨਾਲ ਸਪਸ਼ਟ ਜ਼ਾਹਰ ਹੁੰਦਾ ਕਿ ਲਾਸ਼ ਕਾਫੀ ਦਿਨਾਂ ਤੋਂ ਉਥੇ ਪਈ ਸੀ।
ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਜੇਜੋਂ ਰੋੜ ਪਿੰਡ ਹਲੂਵਾਲ ਦੇ ਨਜ਼ਦੀਕ ਉਸ ਸਮੇਂ ਮਾਹੌਲ ਸਹਿਮ ਗਿਆ ਜਦੋਂ ਬਰਸਾਤੀ ਚੋਅ ਦੇ ਵਿੱਚ ਇਕ ਨਵੀਂ ਵਿਆਹੀ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਨੇ ਚੂੜਾ ਪਾਇਆ ਹੋਇਆ ਸੀ ਅਤੇ ਕੁਛ ਚੂੜੀਆਂ ਉਸਦੀ ਲਾਸ਼ ਕੋਲ ਵਿਖਰੀਆਂ ਹੋਇਆ ਸਨ, ਜਿਸਦੀ ਪਛਾਣ ਸੀਮਾ ਵਾਸੀ ਲੰਗੇਰੀ ਰੋਡ ਮਾਹਿਲਪੁਰ ਵਜੋਂ ਹੋਈ।