Home /News /punjab /

ਪਟਿਆਲਾ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਹਵਾਲਾਤੀ 'ਤੇ ਜਾਨਲੇਵਾ ਹਮਲਾ

ਪਟਿਆਲਾ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਹਵਾਲਾਤੀ 'ਤੇ ਜਾਨਲੇਵਾ ਹਮਲਾ

ਪਟਿਆਲਾ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਵੱਲੋਂ ਹਵਾਲਾਤੀ 'ਤੇ ਜਾਨਲੇਵਾ ਹਮਲਾ

ਪਟਿਆਲਾ ਵਿੱਚ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਪਟਿਆਲਾ ਜੇਲ ਵਿੱਚ ਬੰਦ ਲਾਰੈਂਸ ਦੇ ਤਿੰਨ ਗੁਰਗਿਆਂ ਨੇ ਜੇਲ ਵਿੱਚ ਬੰਦ ਕੈਦੀ ਉਤੇ ਹਮਲੇ ਜਾਨਲੇਵਾ ਹਮਲਾ ਕੀਤਾ ਗਿਆ ਹੈ। 

 • Share this:
  ਪਟਿਆਲਾ - ਪਟਿਆਲਾ ਵਿੱਚ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਪਟਿਆਲਾ ਜੇਲ ਵਿੱਚ ਬੰਦ ਲਾਰੈਂਸ ਦੇ ਤਿੰਨ ਗੁਰਗਿਆਂ ਨੇ ਜੇਲ ਵਿੱਚ ਬੰਦ ਕੈਦੀ ਉਤੇ ਹਮਲੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਲਾਰੈਂਸ ਦੇ ਗੁਰਗਿਆਂ ਨੇ ਜੇਲ 'ਚ ਤੇਜ਼ਧਾਰ ਪੱਤੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ।

  ਥਾਣਾ ਤ੍ਰਿਪੜੀ ਪੁਲਿਸ ਨੇ ਹਵਾਲਾਤੀਆਂ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਲੜਾਈ-ਝਗੜਾ ਕਰਨ, ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਲਾਰੇਂਸ ਬਿਸ਼ਨੋਈ ਗੈਂਗ ਦੇ ਸਰਗਣੇ ਦੱਸੇ ਜਾਂਦੇ ਹਨ।

  ਜ਼ਖਮੀ ਕੈਦੀ ਦਾ ਨਾਂ ਬਲਜਿੰਦਰ ਸਿੰਘ ਹੈ, ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਹਵਾਲਾਤੀ ਸਮੇਤ ਸਾਰੇ ਮੁਲਜ਼ਮ ਇੱਕੋ ਬੈਰਕ ਵਿੱਚ ਬੰਦ ਹਨ।  ਪੁਲਿਸ ਨੇ 307 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:

  Tags: Lawrence Bishnoi, Patiala

  ਅਗਲੀ ਖਬਰ