ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈਕੇ ਕੀਤੀ ਜੀਵਨ ਲੀਲਾ ਸਮਾਪਤ

ਹਲਕਾਂ ਲੰਬੀ ਦੇ ਪਿੰਡ  ਦੇ ਇੱਕ 35 ਸਾਲ ਦੇ ਕਿਸਾਨਾ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਟਾਹਲੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮ੍ਰਿਤਕ ਦੀ ਫਾਈਲ ਫੋਟੋ

 • Share this:
  Chetan Bhura

  ਹਲਕਾਂ ਲੰਬੀ ਦੇ ਪਿੰਡ  ਦੇ ਇੱਕ 35 ਸਾਲ ਦੇ ਕਿਸਾਨਾ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਟਾਹਲੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਪੁਲਿਸ ਮਾਮਲਾ  ਕਾਰਵਾਈ ਕੀਤੀ ਜਾ ਰਹੀ ਹੈ। ਹਲਕਾਂ ਲੰਬੀ ਦੇ ਪਿੰਡ ਮਾਹੁਆਨਾ ਦੇ ਇੱਕ 35 ਸਾਲ ਦੇ ਕਿਸਾਨ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਟਾਹਲੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਥਾਨਾਂ ਲੰਬੀ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

  ਹਲਕਾਂ ਲੰਬੀ ਦੇ 35 ਸਾਲਾ  ਬਲਜੀਤ ਸਿੰਘ ਨੇ ਕਰਜ ਤੋਂ ਪ੍ਰੇਸ਼ਾਨ ਹੋ ਕੇ ਆਪਣੀਂ ਜੀਵਨ ਲੀਲਾ ਸਮਾਪਤ ਕਰ ਲਈ ।ਮਿਰਤਕ ਕਿਸਾਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਲਜੀਤ ਸਿੰਘ ਕੋਲ ਪੂਨੇ ਚਾਰ ਕਿਲੇ ਜਮੀਨ ਹੈ ਜੋ ਕੇ 20 ਕਿਲੇ ਠੇਕੇ ਤੇ ਨ ਲੈ ਕੇ ਆਪਣਾ  ਜੀਵਨ ਬਸਰ ਕਰਦਾ ਦੀ ਹੁਣ ਪਾਣੀ ਅਤੇ ਬਿਜਲੀ ਦੇ ਕਾਰਨ ਪ੍ਰੇਸ਼ਾਨ ਸੀ ਕਿ ਉਸ ਦੀ ਝੋਨੇ ਦੀ ਫਸਲ  ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਇਸ ਸਿਰ 25 ਲੱਖ ਦੇ ਕਰੀਬ ਬੈਂਕ ਦਾ ਕਰਜ ਸੀ ਇਸ ਤੋਂ ਪ੍ਰੇਸ਼ਾਨ ਸੀ ਜਿਸ ਨੇ ਅੱਜ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਇਸ ਦੇ ਇੱਕ 10 ਸਾਲ ਦਾ ਬੇਟਾ ਹੈ।

  ਦੁਜ਼ਰੇ ਪਾਸੇ ਥਾਨਾਂ ਲੰਬੀ ਦੇ ਥਾਨਾਂ ਮੁੱਖੀ  ਚੰਦਰ ਸ਼ੇਖਰ ਨੇ ਦੱਸਿਆ ਕਿ ਮਿਰਤਕ ਬਲਜੀਤ ਸਿੰਘ  ਕਿਸਾਨ ਕਰਜ ਤੋਂ ਪ੍ਰੇਸ਼ਾਨ ਹਨ ਇਸ ਦੇ ਚਲਦੇ ਟਾਹਲੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ  ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ
  Published by:Ashish Sharma
  First published: