ਜਲੰਧਰ ਵਿਚ ਇਕ ਖਾਲੀ ਪਲਾਟ ਵਿਚੋਂ ਮਿਲੀ ਗਲੀ ਸੜੀ ਲਾਸ਼

News18 Punjabi | News18 Punjab
Updated: July 6, 2020, 4:23 PM IST
share image
ਜਲੰਧਰ ਵਿਚ ਇਕ ਖਾਲੀ ਪਲਾਟ ਵਿਚੋਂ ਮਿਲੀ ਗਲੀ ਸੜੀ ਲਾਸ਼
ਮੌਕੇ ਤੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਦਾ ਹੋਇਆ।

ਲੋਕਾਂ ਦਾ ਕਹਿਣਾ ਹੈ ਕਿ ਚਾਰ ਪੰਜ ਦਿਨ ਤੋਂ ਇਥੋ ਕਾਫੀ ਬਦਬੂ ਆ ਰਹੀ ਸੀ।ਪੁਲਿਸ ਨੇ ਜਾ ਕੇ ਦੇਖਿਆ ਪਲਾਟ ਵਿਚ ਇਕ ਗਲੀ ਸੜੀ ਹੋਈ ਲਾਸ਼ ਪਈ ਸੀ।ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।ਅਜੇ ਤੱਕ ਮ੍ਰਿਤਕ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ।

  • Share this:
  • Facebook share img
  • Twitter share img
  • Linkedin share img
ਜਲੰਧਰ ਦੇ ਗਰੀਨ ਐਵਨਿਊ ਵਿਚ ਇਕ ਖਾਲੀ ਪਲਾਟ ਵਿਚ ਗਲੀ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਖਾਲੀ ਪਲਾਟ ਵਿਚੋ ਤਿੰਨ ਚਾਰਾਂ ਦਿਨਾਂ ਤੋ ਬਦਬੂ ਆ ਰਹੀ ਸੀ।ਪੁਲਿਸ ਨੇ ਆ ਕੇ ਲਾਸ਼ ਨੂੰ ਕਬਜੇ ਵਿਚ ਲਿਆ।

ਦੱਸ ਦੇਈਏ ਕਿ ਇਕ ਵਿਅਕਤੀ ਨੇ ਆਪਣੇ ਘਰ ਦੀ ਛੱਤ ਤੋਂ ਵੇਖਿਆ ਕਿ ਝਾੜੀਆ ਵਿਚੋ ਕੁੱਝ ਦਿਖਾਈ ਦਿੱਤਾ ਅਤੇ ਉਸਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਚਾਰ ਪੰਜ ਦਿਨ ਤੋਂ ਇਥੋ ਕਾਫੀ ਬਦਬੂ ਆ ਰਹੀ ਸੀ।ਪੁਲਿਸ ਨੇ ਜਾ ਕੇ ਦੇਖਿਆ ਪਲਾਟ ਵਿਚ ਇਕ ਗਲੀ ਸੜੀ ਹੋਈ ਲਾਸ਼ ਪਈ ਸੀ।ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।ਅਜੇ ਤੱਕ ਮ੍ਰਿਤਕ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ।
Published by: Sukhwinder Singh
First published: July 6, 2020, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading