Home /News /punjab /

Deep Sidhu Postmortem: ਦੀਪ ਸਿੱਧੂ ਦਾ ਪੋਸਟ ਮਾਰਟਮ ਖ਼ਤਮ, 3 ਡਾਕਟਰਾਂ ਦੀ ਟੀਮ ਨੇ ਕੀਤਾ ਪੋਸਟ ਮਾਰਟਮ

Deep Sidhu Postmortem: ਦੀਪ ਸਿੱਧੂ ਦਾ ਪੋਸਟ ਮਾਰਟਮ ਖ਼ਤਮ, 3 ਡਾਕਟਰਾਂ ਦੀ ਟੀਮ ਨੇ ਕੀਤਾ ਪੋਸਟ ਮਾਰਟਮ

Deep Sidhu Dies in Car Accident: ਜਾਣੇ ਮਾਣੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ `ਚ ਦਰਦਨਕਾ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਬੁੱਧਵਾਰ ਨੂੰ ਤਿੰਨ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ। ਦਸ ਦਈਏ ਕਿ ਪੋਸਟ ਮਾਰਟਮ ਦੀ ਫੁੱਲ ਵੀਡੀਓਗ੍ਰਾਫ਼ੀ ਕਰਵਾਈ ਗਈ। ਇਸ ਦੇ ਨਾਲ ਹੀ ਪੋਸਟ ਮਾਰਟਮ ਦੌਰਾਨ ਦੋ ਡੀਐਸਪੀ ਵੀ ਮੌਕੇ `ਤੇ ਮੌਜੂਦ ਰਹੇ।

ਹੋਰ ਪੜ੍ਹੋ ...
  • Share this:
    RIP Deep Sidhu: ਜਾਣੇ ਮਾਣੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ `ਚ ਦਰਦਨਕ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਬੁੱਧਵਾਰ ਨੂੰ ਤਿੰਨ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ। ਦਸ ਦਈਏ ਕਿ ਪੋਸਟ ਮਾਰਟਮ ਦੀ ਫੁੱਲ ਵੀਡੀਓਗ੍ਰਾਫ਼ੀ ਕਰਵਾਈ ਗਈ। ਇਸ ਦੇ ਨਾਲ ਹੀ ਪੋਸਟ ਮਾਰਟਮ ਦੌਰਾਨ ਦੋ ਡੀਐਸਪੀ ਵੀ ਮੌਕੇ `ਤੇ ਮੌਜੂਦ ਰਹੇ।

    ਲੁਧਿਅਣਾ ਦੇ ਪਿੰਡ ਥਰੀਕੇ `ਚ ਹੋਵੇਗਾ ਅੰਤਿਮ ਸਸਕਾਰ

    ਦੀਪ ਸਿੱਧੂ ਦਾ ਅਚਾਨਕ ਇਸ ਤਰ੍ਹਾਂ ਸਭ ਨੂੰ ਛੱਡ ਕੇ ਚਲੇ ਜਾਣਾ ਵੱਡਾ ਸਦਮਾ ਹੈ। ਖੇਤੀਬਾੜੀ ਕਾਨੂੰ ਦਾ ਵਿਰੋਧ ਕਰਨ `ਚ ਕਿਸਾਨਾਂ ਨੂੰ ਸਮਰਥਨ ਦੇਣ `ਚ ਮੋਹਰੀ ਰਹਿਣ ਵਾਲੇ ਦੀਪ ਸਿੱਧੂ ਪੰਜਾਬੀਆਂ ਦੇ ਦਿਲਾਂ `ਤੇ ਰਾਜ ਕਰਦੇ ਸੀ। ਜ਼ਾਹਰ ਹੈ ਕਿ ਉਨ੍ਹਾਂ ਦੀ ਮੌਤ ਪੰਜਾਬ ਤੇ ਪੰਜਾਬੀਆਂ ਲਈ ਵੱਡਾ ਘਾਟਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਅੱਜ ਯਾਨਿ ਬੁੱਧਵਾਰ 16 ਫ਼ਰਵਰੀ ਨੂਮ ਦੀਪ ਸਿੱਧੂ ਦਾ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ।

    ਇਹ ਵੀ ਪੜ੍ਹੋ: Deep Sidhu's Pic Viral : ਦੀਪ ਸਿੱਧੂ ਦੀ ਗ੍ਰਲਫਰੈਂਡ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿੱਧੂ ਨਾਲ ਆਖਰੀ Pic ਵਾਇਰਲ

    ਕਾਬਿਲੇਗ਼ੌਰ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਖਬਰ ਮੁਤਾਬਿਕ ਰਾਤ 8:30 ਵਜੇ ਸਿੰਘੁ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਉਸਦਾ ਪੋਸਟ ਮਾਰਟਮ ਸੋਨੀਪਤ ਦੇ ਸਿਵਿਲ ਹਸਪਤਾਲ 'ਚ ਕਰਵਾਇਆ ਜਾਵੇਗਾ। ਦੀਪ ਸਿੱਧੂ ਦੀ ਸਕੋਰਪਿਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
    Published by:Amelia Punjabi
    First published:

    Tags: Actors, Death, Deep Sidhu, Punjab

    ਅਗਲੀ ਖਬਰ