ਖਹਿਰਾ ਨੂੰ ਵਿਧਾਇਕ ਵੱਜੋਂ ਹਟਾਉਣ ਦੀ ਮੰਗ, ਸਪੀਕਰ ਨੂੰ ਭੇਜੀ ਅਯੋਗ ਕਰਾਰ ਦੇਣ ਦੀ ਪਟੀਸ਼ਨ

Updated: January 11, 2019, 8:53 AM IST
ਖਹਿਰਾ ਨੂੰ ਵਿਧਾਇਕ ਵੱਜੋਂ ਹਟਾਉਣ ਦੀ ਮੰਗ, ਸਪੀਕਰ ਨੂੰ ਭੇਜੀ ਅਯੋਗ ਕਰਾਰ ਦੇਣ ਦੀ ਪਟੀਸ਼ਨ
ਖਹਿਰਾ ਨੂੰ ਵਿਧਾਇਕ ਵੱਜੋਂ ਹਟਾਉਣ ਦੀ ਮੰਗ, ਸਪੀਕਰ ਨੂੰ ਭੇਜੀ ਅਯੋਗ ਕਰਾਰ ਦੇਣ ਦੀ ਪਟੀਸ਼ਨ

Updated: January 11, 2019, 8:53 AM IST
ਆਮ ਆਦਮੀ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੁਖਪਾਲ ਖਹਿਰਾ ਨੂੰ ਵਿਧਾਇਕ ਵੱਜੋਂ ਡਿਸਕੁਆਲੀਫਾਈ ਕਰਨ ਲਈ ਹਰਸਿਮਰਨ ਨਾਂ ਦੇ ਸ਼ਖਸ ਨੇ ਪੰਜਾਬ ਵਿਧਾਨਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ।

ਚਿੱਠੀ ਵਿੱਚ ਮੰਗ ਕੀਤੀ ਹੈ ਕਿ ਦਲ ਬਦਲ ਕਨੂੰਨ ਤਹਿਤ ਖਹਿਰਾ ਨੂੰ ਵਿਧਾਇਕ ਵੱਜੋਂ ਡਿਸਕੁਆਲੀਫਾਈ ਕੀਤਾ ਜਾਵੇ। ਖਹਿਰਾ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੇ ਸਨ ਤੇ ਹੁਣ ਉਹ ਪਾਰਟੀ ਛੱਡ ਚੁੱਕੇ ਹਨ। ਦੂਜੇ ਪਾਸੇ ਖਹਿਰਾ ਨੇ ਕਿਹਾ ਕਿ ਉਹ ਵਿਧਾਇਕ ਵੱਜੋਂ ਅਸਤੀਫਾ ਨਹੀਂ ਦੇਣਗੇ।

First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ