• Home
 • »
 • News
 • »
 • punjab
 • »
 • DRIVING LICENSE AND OTHER DOCUMENTS ARE NOW DIGITAL IN PUNJAB TOO

ਪੰਜਾਬ ’ਚ ਡਿਜ਼ੀਟਲ ਲਾਇਸੈਂਸ ਅਤੇ RC ਨੂੰ ਮਿਲੀ ਮਾਨਤਾ

ਕੇਂਦਰ ਦੀ ਅਧਿਸੂਚਨਾ ਨੂੰ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਹੁਣ ਵਾਹਨ ਚਾਲਕ Digilocker ਅਤੇ M ਪਰਿਵਹਿਨ ਐਪ ਦੇ ਜ਼ਰੀਏ ਆਪਣੇ ਸਰਟੀਫਿਕੇਟ ਵਿਖਾ ਸਕਦੇ ਹਨ। ਪੰਜਾਬ ਸਰਕਾਰ ਨੇ Digilocker ਨੂੰ ਮਾਨਤਾ ਦੇ ਦਿੱਤੀ ਹੈ।

ਪੰਜਾਬ ’ਚ ਡਿਜ਼ੀਟਲ ਲਾਇਸੈਂਸ ਅਤੇ RC ਨੂੰ ਮਿਲੀ ਮਾਨਤਾ

 • Share this:
  ਪੰਜਾਬ ’ਚ ਡਿਜੀਟਲ ਲਾਇਸੈਂਸ ਅਤੇ RC ਨੂੰ ਮਿਲੀ ਮਾਨਤਾ

  ਕੇਂਦਰ ਦੀ ਅਧਿਸੂਚਨਾ ਨੂੰ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਹੁਣ ਵਾਹਨ ਚਾਲਕ Digilocker ਅਤੇ M ਪਰਿਵਹਿਨ ਐਪ ਦੇ ਜ਼ਰੀਏ ਆਪਣੇ ਸਰਟੀਫਿਕੇਟ ਵਿਖਾ ਸਕਦੇ ਹਨ। ਪੰਜਾਬ ਸਰਕਾਰ ਨੇ Digilocker ਨੂੰ ਮਾਨਤਾ ਦੇ ਦਿੱਤੀ ਹੈ।

  ਪੰਜਾਬ ’ਚ ਡਿਜੀਟਲ ਲਾਇਸੈਂਸ ਅਤੇ RC ਨੂੰ ਮਿਲੀ ਮਾਨਤਾ

  ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਨੋਟੀਫਿਕੇਸ਼ਨ ਦੀਆਂ ਕਾਪੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਵਾਹਨ ਚਾਲਕ ਕੋਲ ਲਾਇਸੈਂਸ ਨਹੀਂ ਹੈ ਤਾਂ ਉਸ ਦੇ ਡਿਜੀਟਲ ਲਾਇਸੈਂਸ ਨੂੰ ਮੂਲ ਦਸਤਾਵੇਜ ਦੇ ਬਰਾਬਰ ਮੰਨਿਆ ਜਾਵੇਗਾ। ਹੁਣ ਪੰਜਾਬ ਵਿਚ ਡਰਾਈਵਿੰਗ ਲਾਇੰਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਦੇ ਡਿਜੀਟਲ ਫਾਰਮ ਨੂੰ ਜਾਇਜ਼ ਮੰਨਿਆ ਜਾਵੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 2016 ਇਸ ਸੋਧ ਕੀਤੀ ਸੀ।
  First published: