Home /News /punjab /

ਨਾਜਾਇਜ਼ ਮਾਈਨਿੰਗ ਰੋਕਣ ਲਈ ਪੁਲਿਸ ਨਾਕਿਆਂ 'ਤੇ ਲੱਗੀਆਂ ਅਧਿਆਪਕਾਂ ਦੀਆਂ ਡਿਊਟੀਆਂ

  • Share this:
    ਫਗਵਾੜਾ ਪ੍ਰਸ਼ਾਸਨ ਨੇ ਹੁਣ ਅਧਿਆਪਕਾਂ ਦੀਆ ਡਿਊਟੀਆ ਪੁਲਿਸ ਦੇ ਅਲੱਗ ਅਲੱਗ ਨਾਕਿਆ ਉਤੇ ਲਗਾਉਣ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਨੇ ਹੁਣ ਇਹਨਾਂ ਅਧਿਆਪਕਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਨਾਕਿਆ ਉਤੇ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਹਨ।

    ਇਹ ਡਿਊਟੀ ਰਾਤ 9:00 ਤੋਂ 1:00 ਤੱਕ ਲਗਾਈ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ  ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੀ ਫੈਕਟਰੀ ਵਿਚ ਲਗਾ ਦਿੱਤੀਆਂ ਸਨ। ਸ੍ਰੋਮਣੀ ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਨੇ ਟਵੀਟ ਕਰ ਕੇ ਆਦੇਸ਼ ਦੀ ਸ਼ਖਤ ਨਿੰਦਾ ਕੀਤੀ ਅਤੇ ਤੁਰੰਤ ਇਸ ਹੁਕਮ ਨੂੰ ਵਾਪਸ ਲੈਣ ਨੂੰ ਕਿਹਾ ਹੈ।

    ਪੰਜਾਬ ਦੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਨੂੰ ਗੈਰ ਵਾਜਿਬ ਕਿਹਾ ਹੈ। ਇਸ ਡਿਊਟੀ ਦੀ ਪੰਜਾਬ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ।

    Published by:Gurwinder Singh
    First published:

    Tags: Coronavirus, Punjab government, Punjab School Education Board, Unlock 1.0

    ਅਗਲੀ ਖਬਰ