ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਨੂੰ ਚੋਣ ਕਮਿਸ਼ਨ ਦਾ ਨੋਟਿਸ


Updated: March 13, 2019, 9:24 PM IST
ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਨੂੰ ਚੋਣ ਕਮਿਸ਼ਨ ਦਾ ਨੋਟਿਸ

Updated: March 13, 2019, 9:24 PM IST
ਚੋਣ ਕਮਿਸ਼ਨ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਤੇ ਛੇ ਕੌਂਸਲਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਕਮਿਊਨਿਟੀ ਸੈਂਟਰਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਸਨ। ਇਸ ਦੇ ਨਾਲ ਹੀ ਤਿੰਨ ਐੱਸਡੀਓਜ਼ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਨੋਟਿਸ ਮਿਲੇ ਹਨ।

ਇੱਕ ਚੋਣ ਮੀਟਿੰਗ ਸੋਮਵਾਰ ਦੀ ਸ਼ਾਮ ਨੂੰ ਰੱਖੀ ਗਈ ਸੀ; ਜਦ ਕਿ ਚੋਣ ਜ਼ਾਬਤਾ ਉਸ ਤੋਂ ਇੱਕ ਸ਼ਾਮ ਪਹਿਲਾਂ ਐਤਵਾਰ ਸ਼ਾਮੀਂ 5:00 ਵਜੇ ਹੀ ਲਾਗੂ ਹੋ ਗਿਆ ਸੀ। ਆਦਰਸ਼ ਚੋਣ ਜ਼ਾਬਤੇ ਮੁਤਾਬਕ ਚੋਣ ਮੀਟਿੰਗਾਂ ਸਰਕਾਰੀ ਸੰਪਤੀਆਂ ਉੱਤੇ ਨਹੀਂ ਹੋ ਸਕਦੀਆਂ।

ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਨੂੰ ਚੋਣ ਕਮਿਸ਼ਨ ਦਾ ਨੋਟਿਸ
First published: March 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...