Home /News /punjab /

Election Results 2022: ਸ਼ੁਰੂਆਤੀ ਰੁਝਾਨਾਂ ਵਿਚ AAP ਪੱਛੜੀ, ਸਿੱਧੂ ਨੇ ਮਜੀਠੀਆ ਨੂੰ ਪਛਾੜਿਆ

Election Results 2022: ਸ਼ੁਰੂਆਤੀ ਰੁਝਾਨਾਂ ਵਿਚ AAP ਪੱਛੜੀ, ਸਿੱਧੂ ਨੇ ਮਜੀਠੀਆ ਨੂੰ ਪਛਾੜਿਆ

ਸ਼ੁਰੂਆਤੀ ਰੁਝਾਨਾਂ ਵਿਚ AAP ਪੱਛੜੀ, ਸਿੱਧੂ ਨੇ ਮਜੀਠੀਆ ਨੂੰ ਪਛਾੜਿਆ (ਫਾਇਲ ਫੋਟੋ)

ਸ਼ੁਰੂਆਤੀ ਰੁਝਾਨਾਂ ਵਿਚ AAP ਪੱਛੜੀ, ਸਿੱਧੂ ਨੇ ਮਜੀਠੀਆ ਨੂੰ ਪਛਾੜਿਆ (ਫਾਇਲ ਫੋਟੋ)

  • Share this:
    Election Results 2022: ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਪੱਛੜੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਪਛਾੜਿਆ ਹੈ। ਇਹ ਸ਼ੁਰੂਆਤੀ ਰੁਝਾਨ ਹਨ।

    ਕੁਝ ਦੇਰ ਬਾਅਦ ਸਥਿਤੀ ਸਾਫ ਹੋ ਜਾਵੇਗੀ। ਇਹ ਬੈਲਟ ਪੇਪਰ ਦੇ ਰੁਝਾਨ ਹਨ। ਕੁਝ ਦੇਰ ਬਾਅਦ ਈਵੀਐਮ ਮਸ਼ੀਨਾਂ ਖੁੱਲ੍ਹ ਜਾਣਗੀਆਂ ਤੇ ਸਥਿਤੀ ਬੜੀ ਤੇਜ਼ੀ ਨਾਲ ਸਾਫ ਹੋ ਜਾਵੇਗੀ।

    ਇਸ ਸਮੇਂ ਕਾਂਗਰਸ 6, ਆਪ 5, ਅਕਾਲੀ ਦਲ 3 ਤੇ ਭਾਜਪਾ 2 ਸੀਟਾਂ ਉਤੇ ਅੱਗੇ ਹਨ।
    Published by:Gurwinder Singh
    First published:

    Tags: Assembly Election Results, Election Results 2022, Exit Poll Results 2022, Punjab Assembly Election Results, Punjab Assembly Election Results 2022, Results

    ਅਗਲੀ ਖਬਰ