Home /News /punjab /

Election Results 2022: ਪਟਿਆਲਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਪੱਛੜੇ

Election Results 2022: ਪਟਿਆਲਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਪੱਛੜੇ

Election Results 2022: ਪਟਿਆਲਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਪੱਛੜੇ (ਫਾਇਲ ਫੋਟੋ)

Election Results 2022: ਪਟਿਆਲਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਪੱਛੜੇ (ਫਾਇਲ ਫੋਟੋ)

  • Share this:
    Election Results 2022: ਕੈਪਟਨ ਅਮਰਿੰਦਰ ਸਿੰਘ ਸ਼ੁਰੂਆਤੀ ਰੁਝਾਨਾਂ ਵਿਚ ਪੱਛੜੇ ਨਜ਼ਰ ਆ ਰਹੇ ਹਨ। ਕੈਪਟਨ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਇਹ ਉਨ੍ਹਾਂ ਦਾ ਜੱਦੀ ਹਲਕਾ ਹੈ।

    ਇਸ ਲਈ ਕੈਪਟਨ ਲਈ ਇਹ ਵੱਡੀ ਝਟਕਾ ਹਨ। ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਪਛਾੜਿਆ ਹੈ।

    ਇਹ ਸ਼ੁਰੂਆਤੀ ਰੁਝਾਨ ਹਨ।
    Published by:Gurwinder Singh
    First published:

    Tags: Assembly Election Results, By-poll Election Results 2020, By-poll Results 2020, Election Results 2022, Exit Poll Results 2022, Punjab Assembly Election Results 2022

    ਅਗਲੀ ਖਬਰ