Home /News /punjab /

ਪੰਜਾਬ ਵਿਚ ਜਲਦ ਹੀ ਸੜਕਾਂ ਉਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ

ਪੰਜਾਬ ਵਿਚ ਜਲਦ ਹੀ ਸੜਕਾਂ ਉਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ

ਪੰਜਾਬ ਵਿਚ ਜਲਦ ਹੀ ਸੜਕਾਂ ਉਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ (ਸੰਕੇਤਕ)

ਪੰਜਾਬ ਵਿਚ ਜਲਦ ਹੀ ਸੜਕਾਂ ਉਤੇ ਦੌੜਨਗੀਆਂ ਇਲੈਕਟ੍ਰਿਕ ਬੱਸਾਂ (ਸੰਕੇਤਕ)

Electric buses in Punjab- ਮੁਹਾਲੀ ਦੀ ਡੀਸੀ ਅਂਸ਼ਿਕਾ ਜੈਨ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ। ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਜਲਦੀ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਪਹਿਲਾਂ ਸਥਾਨਕ ਪੱਧਰ 'ਤੇ ਇਲੈਕਟ੍ਰਿਕ ਬੱਸਾਂ ਦੀ ਸਹੂਲਤ ਦਿੱਤੀ ਜਾਵੇਗੀ। ਜਿਸ ਵਿਚ ਪੂਰੇ ਮਹੋਲੀ ਜ਼ਿਲ੍ਹੇ ਨੂੰ ਕਵਰ ਕਰਨ ਦੀ ਤਿਆਰੀ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਵਿਚ ਜਲਦ ਹੀ ਸੜਕਾਂ ਉਤੇ ਇਲੈਕਟ੍ਰਿਕ ਬੱਸਾਂ (electric buses in punjab) ਦੌੜਗੀਆਂ। ਆਉਣ ਵਾਲੇ ਦਿਨਾਂ ਵਿਚ ਇਸ ਦੀ ਸ਼ੁਰੂਆਤ ਮੁਹਾਲੀ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਹੈ।

ਮੁਹਾਲੀ ਦੇ ਡੀਸੀ ਅੰਸ਼ਿਕਾ ਜੈਨ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ। ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਜਲਦੀ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਪਹਿਲਾਂ ਸਥਾਨਕ ਪੱਧਰ 'ਤੇ ਇਲੈਕਟ੍ਰਿਕ ਬੱਸਾਂ ਦੀ ਸਹੂਲਤ ਦਿੱਤੀ ਜਾਵੇਗੀ। ਜਿਸ ਵਿਚ ਪੂਰੇ ਮਹੋਲੀ ਜ਼ਿਲ੍ਹੇ ਨੂੰ ਕਵਰ ਕਰਨ ਦੀ ਤਿਆਰੀ ਹੈ।

ਇਸ ਵਿਚ ਲਾਲੜੂ ਤੋਂ ਡੇਰਾਬੱਸੀ, ਜ਼ੀਰਕਪੁਰ ਪੂਰਾ ਮੋਹਾਲੀ, ਨਵਾਂ ਪਿੰਡ, ਮੁੱਲਾਪੁਰ, ਕੁਰਾਲੀ, ਖਰੜ, ਲਾਂਡਰਾ ਤੱਕ ਦਾ ਸਾਰਾ ਇਲਾਕਾ ਕਵਰ ਕੀਤਾ ਜਾਵੇਗਾ।

ਫਿਲਹਾਲ ਇਹ ਲੋਕਲ ਸਰਵਿਸ ਹੋਵੇਗੀ ਅਤੇ ਜਲਦੀ ਹੀ ਇਸ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ ਜਾਵੇਗਾ।

Published by:Gurwinder Singh
First published:

Tags: Bajaj Electric scooter, Chetak Chic Electric, Electric, Electric buses, Electric Car, Electric Car AVINYA, Electric Plane, Electric Scooters, Electric Vehicles, Electricity Bill