ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ


Updated: October 12, 2018, 5:35 PM IST
ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ
ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ

Updated: October 12, 2018, 5:35 PM IST
ਲੋਕ ਪਹਿਲਾਂ ਹੀ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਤੰਗ ਪਰੇਸ਼ਾਨ ਹਨ। ਮਹਿੰਗਾਈ ਨੇ ਲੋਕਾਂ ਦੀ ਜਾਨ ਕੱਢੀ ਪਈ ਹੈ। ਇੱਕ ਅਾਮ ਬੰਦੇ ਲਈ ਘਰ ਦਾ ਖਰਚਾ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਇਸ ਸਭ ਵਿੱਚ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰ ਦਿੱਤੀ ਹੈ। ਜੀ ਹਾਂ, ਅੱਜ ਤੋਂ ਪੰਜਾਬ 'ਚ ਬਿਜਲੀ ਫਿਰ ਮਹਿੰਗੀ ਹੋ ਗਈ ਹੈ। ਬਿਜਲੀ ਦੀ ਪ੍ਰਤੀ ਯੂਨਿਟ 'ਚ 12 ਪੈਸੇ ਦਾ ਵਾਧਾ ਕੀਤਾ ਗਿਆ। ਇਹ ਵਧੀਆਂ ਹੋਈਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋਈਆਂ ਹਨ। ਇਹ ਵਾਧਾ ਕਾਰਪੋਰੇਸ਼ਨ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਫਿਊਲ ਕੋਸਟ ਐਡਜਸਮੈਂਟ ਸਰਚਾਰਜ ਅਧੀਨ ਕੀਤਾ ਹੈ। ਬਿਜਲੀ ਦਰਾਂ ਵਿਚ ਇਹ ਨਵਾਂ ਵਾਧਾ 1 ਅਕਤੂਬਰ ਤੋਂ ਲਾਗੂ ਹੋਵੇਗਾ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...