ਰੋਪੜ 'ਚ ਖੇਤਾਂ 'ਚ ਉਤਰਿਆ ਹੈਲੀਕਾਪਟਰ

News18 Punjabi | News18 Punjab
Updated: February 13, 2020, 11:55 AM IST
share image
ਰੋਪੜ 'ਚ ਖੇਤਾਂ 'ਚ ਉਤਰਿਆ ਹੈਲੀਕਾਪਟਰ
ਰੋਪੜ 'ਚ ਖੇਤਾਂ 'ਚ ਉਤਰਿਆ ਹੈਲੀਕਾਪਟਰ

  • Share this:
  • Facebook share img
  • Twitter share img
  • Linkedin share img
ਰੋਪੜ 'ਚ ਆਰਮੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਪਿੰਡ ਬੰਨ੍ਹਮਾਜਰਾ ਵਿਖੇ ਖੇਤਾਂ 'ਚ ਹੈਲੀਕਾਪਟਰ ਉਤਰਿਆ ਹੈ। ਹੈਲੀਕਾਪਟਰ 'ਚ 3 ਫੌਜੀ ਸਵਾਰ ਸਨ। ਇਹ ਪਟਿਆਲਾ ਤੋਂ ਪਠਾਨਕੋਟ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਹੋਈ ਹੈ।
First published: February 13, 2020, 11:48 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading