ਅਬੋਹਰ ਵਿੱਚ ਪੁਲਿਸ ਨੇ ਇੱਕ ਕਾਰਵਾਈ ਕਰਦਿਆਂ ਦੇਹ ਵਾਪਰ ਦੇ ਇਲਜ਼ਾਮ ਤਹਿਤ ਦੋ ਲੜਕੀਆਂ ਤੇ ਗਾਹਕਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਥਾਣੀ ਸਿਟੀ-1 ਨੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਸਥਾਨਕ ਪੈਲੇਸ ਵਿੱਚ ਚੱਲ ਰਹੇ ਇੱਕ ਅੱਡੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਮੌਕੇ ਤੋਂ ਅੱਡਾ ਸੰਚਾਲਕ ਰਾਮਾ ਸੇਤੀਆ ਅਤੇ ਦੋ ਲੜਕੀਆਂ ਸਮੇਤ ਤਿੰਨ ਗਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਡੇ ਦਾ ਪਰਦਾਫਾਸ਼ ਹੋਣ ਨਾਲ ਸ਼ਹਿਰ ਅੰਦਰ ਇਕਦਮ ਹਲਚਲ ਮਚ ਗਈ ਹੈ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Police, Sex racket