Home /News /punjab /

ਫਰੀਦਕੋਟ: ਨੌਜਵਾਨ ਨੇ ਆਪਣੇ ਪਰਿਵਾਰ ਸਣੇ ਖੁਦ ਨੂੰ ਮਾਰੀਆਂ ਗੋਲੀਆਂ, ਦੋ ਬੱਚਿਆਂ ਦੀ ਮੌਤ, ਪਤੀ-ਪਤਨੀ ਦੀ ਹਾਲਤ ਗੰਭੀਰ

ਫਰੀਦਕੋਟ: ਨੌਜਵਾਨ ਨੇ ਆਪਣੇ ਪਰਿਵਾਰ ਸਣੇ ਖੁਦ ਨੂੰ ਮਾਰੀਆਂ ਗੋਲੀਆਂ, ਦੋ ਬੱਚਿਆਂ ਦੀ ਮੌਤ, ਪਤੀ-ਪਤਨੀ ਦੀ ਹਾਲਤ ਗੰਭੀਰ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਦਿਮਾਗੀ ਪ੍ਰੇਸ਼ਾਨੀ ਦੇ ਚੱਲ਼ਦੇ ਫਰੀਦਕੋਟ ਵਿਚ ਇਕ ਨੌਜਵਾਨ ਨੇ ਆਪਣੇ ਪਰਿਵਾਰ ਸਣੇ ਖੁਦ ਗੋਲੀਆਂ ਨੂੰ ਗੋਲੀਆਂ ਮਾਰ ਲਈਆਂ। ਦੋਵਾਂ ਬੱਚਿਆਂ ਦੀ ਮੌਤ ਹੋ ਗਈ ਹੈ ਜਦ ਕਿ ਪਤੀ ਪਤਨੀ ਇਲਾਜ ਅਧੀਨ ਹਨ।

    ਪਤਾ ਲੱਗਾ ਹੈ ਕਿ ਇਹ ਨੌਜਵਾਨ ਬਿਜਲੀ ਦੇ ਕੰਮ ਦਾ ਠੇਕੇਦਾਰ ਹੈ। ਗੋਲੀਆਂ ਲੱਗਣ ਕਾਰਨ ਤਿੰਨ ਸਾਲ ਦੀ ਲੜਕੀ ਤੇ 6 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ।

    ਗੰਭੀਰ ਜ਼ਖਮੀ ਹਾਲਤ ਵਿਚ ਨੌਜਵਾਨ ਦੀ ਪਤਨੀ ਨੂੰ ਮੈਡੀਕਲ ਹਸਪਤਾਲ ਲਿਆਂਦਾ ਗਿਆ ਹੈ ਜਦ ਕਿ ਨੌਜਵਾਨ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।

    Faridkot: A young man along with his family shot himself, two children were killed and the condition of the couple was critical
    (ਫਾਇਲ ਫੋਟੋ)


    ਕਿਰਨ ਕਟਾਰੀਆ ਪੁੱਤਰ ਸਤੀਸ਼ ਕਟਾਰੀਆ ਵਾਸੀ ਨਰਾਇਣ ਨਗਰ ਗਲੀ ਨੰਬਰ 3 ਨੇ ਸਵੇਰੇ 4 ਵਜੇ ਆਪਣੇ ਦੋ ਬੱਚੇ ਬੇਟੀ ਜੈਸਵੀ ਤਿੰਨ ਸਾਲ ਤੇ ਬੇਟਾ ਰੋਇਸ 7 ਸਾਲ ਦੋਨਾਂ ਦੇ ਸਿਰ ਵਿੱਚ ਗੋਲੀ ਮਾਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਅਤੇ ਪਤਨੀ ਸੀਨਮ ਦੇ ਮੂੰਹ ਤੇ ਗੋਲੀ ਲੱਗੀ ਜੋ ਕਿ ਜੇਰੇ ਇਲਾਜ ਹਸਪਤਾਲ ਹੈ। ਗੋਲੀ ਚਲਾਉਣ ਵਾਲੇ ਕਿਰਨ ਕਟਾਰੀਆ ਨੂੰ DMC ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ।
    Published by:Gurwinder Singh
    First published:

    Tags: Firing, Suicide

    ਅਗਲੀ ਖਬਰ