Home /News /punjab /

Faridkot- ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਨੂੰ ਲੈਕੇ ਚਲੀਆਂ ਕ੍ਰਿਪਾਨਾਂ, ਪੱਗਾ ਲੱਥੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਨੇ ਇੱਕ-ਦੂਜੇ ਉਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਗਿਆ। ਇੱਕ ਦੂਜੇ ਦੀਆਂ ਪੱਗਾ ਲਾਹ ਦਿੱਤੀ । ਇਸ ਝਗੜੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਜਾਏ ਸਸ਼ਤਰਾਂ ਨੂੰ ਵੀ ਚੁੱਕ ਕੇ ਦੋਵਾਂ ਧਿਰਾਂ ਨੇ ਇੱਕ ਦੂਜੇ ਉਤੇ ਹਮਲਾ ਕਰ ਦਿੱਤਾ।

ਹੋਰ ਪੜ੍ਹੋ ...
 • Share this:

  ਫਰੀਦਕੋਟ- ਫਰੀਦਕੋਟ ਵਿਖੇ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਪ੍ਰਧਾਨਗੀ ਨੂੰ ਲੈ ਕੇ  ਆਪਸ ਵਿੱਚ ਉਲਝ ਗਈਆਂ। ਇੱਕ ਦੂਜੇ ਉਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਫਰੀਦਕੋਟ ਦੀ ਸਥਾਨਕ ਜਰਮਨੀ ਕਾਲੋਨੀ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨਗੀ ਨੂੰ ਇਹ ਝਗੜਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਨੇ ਇੱਕ-ਦੂਜੇ ਉਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਗਿਆ। ਇੱਕ ਦੂਜੇ ਦੀਆਂ ਪੱਗਾ ਲਾਹ ਦਿੱਤੀ । ਇਸ ਝਗੜੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਜਾਏ ਸਸ਼ਤਰਾਂ ਨੂੰ ਵੀ ਚੁੱਕ ਕੇ ਦੋਵਾਂ ਧਿਰਾਂ ਨੇ ਇੱਕ ਦੂਜੇ ਉਤੇ ਹਮਲਾ ਕਰ ਦਿੱਤਾ।  ਗੁਰੂ ਦੀ ਮਰਿਆਦਾ ਨੂੰ ਭੁਲ ਕੇ ਦੋਵਾਂ ਧਿਰਾਂ ਨੇ ਬੀਬੀਆਂ ਤੇ ਬੱਚਿਆਂ ਸਾਹਮਣੇ ਇੱਕ ਦੂਜੇ ਨੂੰ ਗਾਲੀ- ਗਲੋਚ ਕੀਤਾ ਗਿਆ।

  Published by:Ashish Sharma
  First published:

  Tags: Faridkot