Home /News /punjab /

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਤੇਲ ਪਾ ਕੇ ਖੁਦ ਨੂੰ ਲਾਈ ਅੱਗ, ਹਸਪਤਾਲ 'ਚ ਤੋੜਿਆ ਦਮ

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਤੇਲ ਪਾ ਕੇ ਖੁਦ ਨੂੰ ਲਾਈ ਅੱਗ, ਹਸਪਤਾਲ 'ਚ ਤੋੜਿਆ ਦਮ

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਤੇਲ ਪਾ ਕੇ ਖੁਦ ਨੂੰ ਲਾਈ ਅੱਗ, ਹਸਪਤਾਲ 'ਚ ਤੋੜਿਆ ਦਮ( ਫਾਈਲ ਫੋਟੋ)

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਤੇਲ ਪਾ ਕੇ ਖੁਦ ਨੂੰ ਲਾਈ ਅੱਗ, ਹਸਪਤਾਲ 'ਚ ਤੋੜਿਆ ਦਮ( ਫਾਈਲ ਫੋਟੋ)

ਪੁਲਿਸ ਨੇ ਮ੍ਰਿਤਕਾਂ ਦੀ ਪਤਨੀ ਦੇ ਬਿਆਨਾਂ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ।

 • Share this:

  ਮਲੋਟ ਦੇ ਪਿੰਡ ਸਮੇਵਾਲੀ ਦੇ ਇਕ 32 ਸਾਲਾ ਕਿਸਾਨ ਨੇ ਕਰਜੇ ਤੋਂ ਪਰੇਸ਼ਾਨ ਹੋ ਕੇ ਆਪਣੇ ਉਤੇ ਤੇਲ ਪਾ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ।ਜਿਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਪਰ ਕਿਸਾਨ ਨੇ ਦਮ ਤੋੜ ਦਿੱਤਾ।

  ਪੁਲਿਸ ਨੇ ਮ੍ਰਿਤਕਾਂ ਦੀ ਪਤਨੀ ਦੇ ਬਿਆਨਾਂ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਇਸ ਕਿਸਾਨ ਦੇ ਕੋਲ 4 ਏਕੜ ਜਮੀਨ ਸੀ। ਕਿਸਾਨ ਉਤੇ 5-6 ਲੱਖ ਰੁਪਏ ਦਾ ਕਰਜਾ ਸੀ ਜੋ ਕਿ ਵੱਖ ਵੱਖ ਬੈਂਕਾਂ ਤੋ ਲਿਆ ਹੋਇਆ ਸੀ। ਕਰਜੇ ਤੋਂ ਪਰੇਸ਼ਾਨ ਹੋ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

  Published by:Sukhwinder Singh
  First published:

  Tags: Bathinda, Debt waiver, Farmers, Suicide