ਕਿਸਾਨਾਂ ਨੇ ਰੋਕੀਆਂ ਅਕਾਲੀ-ਬਸਪਾ ਦੀ ਰੈਲੀ ਵਿਚ ਜਾਂਦੀਆਂ ਬੱਸਾਂ

ਕਿਸਾਨਾਂ ਨੇ ਰੋਕੀਆਂ ਅਕਾਲੀ-ਬਸਪਾ ਦੀ ਰੈਲੀਆਂ ਵਿਚ ਜਾਂਦੀਆਂ ਬੱਸਾਂ

ਕਿਸਾਨਾਂ ਨੇ ਰੋਕੀਆਂ ਅਕਾਲੀ-ਬਸਪਾ ਦੀ ਰੈਲੀਆਂ ਵਿਚ ਜਾਂਦੀਆਂ ਬੱਸਾਂ

 • Share this:
  ਲੁਧਿਆਣਾ ਵਿਚ ਕਿਸਾਨਾਂ ਨੇ ਸਾਹਨੇਵਾਲਾ ਰੈਲੀ ਲਈ ਜਾ ਰਹੀਆਂ ਅਕਾਲੀ-ਬਸਪਾ ਵਰਕਰਾਂ ਦੀ ਬੱਸਾਂ ਰੋਕ ਲਈਆਂ। ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਸੜਕ ਉਤੇ ਆ ਪੁੱਜੇ ਤੇ ਬੱਸਾਂ ਰੋਕ ਲਈਆਂ।

  ਦੱਸ ਦਈਏ ਕਿ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਈ ਥਾਈਂ ਕਿਸਾਨਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

  ਕਿਸਾਨਾਂ ਨੇ ਆਖਿਆ ਹੈ ਕਿ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।
  Published by:Gurwinder Singh
  First published: