Home /News /punjab /

ਕੁੰਡੀ ਪਾ ਕੇ ਬੋਰਵੈੱਲ ਵਿੱਚੋਂ ਕੱਢਿਆ ਫਤਿਹਵੀਰ, ਹਸਪਤਾਲ ਲਿਜਾਇਆ ਗਿਆ

ਕੁੰਡੀ ਪਾ ਕੇ ਬੋਰਵੈੱਲ ਵਿੱਚੋਂ ਕੱਢਿਆ ਫਤਿਹਵੀਰ, ਹਸਪਤਾਲ ਲਿਜਾਇਆ ਗਿਆ

  • Share this:

    ਆਖਿਰ ਅੱਜ ਸਵੇਰੇ ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਕੱਢ ਹੀ ਲਿਆ ਗਿਆ। ਫਤਿਹਵੀਰ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਕੇ ਆਇਆ ਗਿਆ ਜਿੱਥੇ ਉਸਦੀ ਮੌਤ ਦੀ ਪੁਛਤੀ ਕਰ ਦਿੱਤੀ ਗਈ।


    ਪਰ ਉਸਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਦੇ ਤਰੀਕੇ ਉੱਥੇ ਸਵਾਲ ਕਰ ਰਹੇ ਹਨ। ਅਸਲ ਵਿੱਚ ਅੱਜ ਸਵੇਰੇ ਕਰੀਬ ਸਵਾ ਪੰਜ ਵਜੇ  ਫਤਿਹਵੀਰ ਨੂੰ ਸਿੱਧਾ ਬੋਰ ਵਿੱਚੋਂ ਹੀ ਕੁੰਡੀ ਪਾ ਕੇ 15 ਮਿੰਟ ਵਿੱਚ ਹੀ ਕੱਢ ਲਿਆ ਗਿਆ। ਜੇਕਰ ਕੁੰਡੀਆਂ ਦੇ ਨਾਲ ਬੋਰਵੈੱਲ 'ਚੋ ਹੀ 15 ਮਿੰਟ 'ਚ ਬਾਹਰ ਕੱਢਣਾ ਸੀ ਤਾਂ ਇੰਨੇ ਦਿਨ ਇੰਤਜ਼ਾਰ ਕਿਓੰ ਕਰਵਾਇਆ। ਬੋਰ ਵਿੱਚੋੰ ਕੱਢਣ ਸਾਰ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਅੱਜ ਫ਼ਤੇਹਵੀਰ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸਲਈ ਪੰਜ ਡਾਕਟਰਾਂ ਦੀ ਟੀਮ ਬਣਾਈ ਗਈ ਹੈ।


    Very sad to hear about the tragic death of young Fatehveer. I pray that Waheguru grants his family the strength to bear this huge loss. Have sought reports from all DCs regarding any open bore well so that such terrible accidents can be prevented in the future.


    First published:

    Tags: Captain Amarinder Singh, FatehVeer Rescue Operation