ਪਿਉ ਨੇ 6 ਮਹੀਨੇ ਦੀ ਮਾਸੂਮ ਧੀ ਨੂੰ ਕੰਧ 'ਚ ਮਾਰ ਕੇ ਮਾਰ ਦਿੱਤਾ, ਬਚਾਅ 'ਚ ਆਏ ਪਤਨੀ ਤੇ ਸਹੁਰਾ ਜ਼ਖ਼ਮੀ

News18 Punjabi | News18 Punjab
Updated: October 14, 2020, 12:25 PM IST
share image
ਪਿਉ ਨੇ 6 ਮਹੀਨੇ ਦੀ ਮਾਸੂਮ ਧੀ ਨੂੰ ਕੰਧ 'ਚ ਮਾਰ ਕੇ ਮਾਰ ਦਿੱਤਾ, ਬਚਾਅ 'ਚ ਆਏ ਪਤਨੀ ਤੇ ਸਹੁਰਾ ਜ਼ਖ਼ਮੀ
ਪਿਉ ਨੇ 6 ਮਹੀਨੇ ਦੀ ਮਾਸੂਮ ਧੀ ਨੂੰ ਕੰਧ 'ਚ ਮਾਰ ਕੇ ਮਾਰ ਦਿੱਤਾ, ਬਚਾਅ 'ਚ ਆਏ ਪਤਨੀ ਤੇ ਸਹੁਰਾ ਜ਼ਖ਼ਮੀ

ਦੱਸਿਆ ਜਾ ਰਿਹਾ ਹੈ ਕਿ ਬੱਚੀ ਦਾ ਪਿਊ ਪਿਛਲੇ ਸਮੇਂ ਤੋਂ ਮਾਨਸਿਕ ਰੂਪ ਵਿੱਚ ਪਰੇਸ਼ਾਨ ਸੀ। ਬੀਤੇ ਦਿਨ ਹੀ ਦਿਮਾਗੀ ਪਰੇਸ਼ਾਨੀ ਦੀ ਦਵਾਈ ਲੈ ਕੇ ਆਇਆ ਸੀ ਕਿ ਰਾਤ ਨੂੰ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇ ਦਿੱਤਾ।

  • Share this:
  • Facebook share img
  • Twitter share img
  • Linkedin share img
ਬਠਿੰਡਾ :  ਬੀਤੀ ਰਾਤ ਪਿੰਡ ਆਦਮਪੁਰ ਵਿੱਚ ਇੱਕ ਬਹੁਤ ਹੀ ਦੁਖਭਰੀ ਘਟਨਾ ਸਾਹਮਣੇ ਆਈ ਹੈ। ਇੱਕ ਪਿਉ ਨੇ ਆਪਣੀ ਛੇ ਮਹੀਨੇ ਦੀ ਧੀ ਨੂੰ ਕੰਧ ਨਾਲ ਮਾਰ ਮਾਰ ਕੇ ਮਾਰ ਦਿੱਤਾ ਹੈ। ਬੱਚੀ ਨੂੰ ਬਚਾਉਣ ਆਈ ਪਤਨੀ ਤੇ ਸਹੁਰਾ ਵੀ ਇਸ ਵਾਰਦਾਤ ਵਿੱਚ ਜ਼ਖ਼ਮੀ ਹੋ ਗਏ ਹਨ। ਪੁਲਿਸ ਇਸ ਸਬੰਧੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦਾ ਪਿਊ ਪਿਛਲੇ ਸਮੇਂ ਤੋਂ ਮਾਨਸਿਕ ਰੂਪ ਵਿੱਚ ਪਰੇਸ਼ਾਨ ਸੀ। ਬੀਤੇ ਦਿਨ ਹੀ ਦਿਮਾਗੀ ਪਰੇਸ਼ਾਨੀ ਦੀ ਦਵਾਈ ਲੈ ਕੇ ਆਇਆ ਸੀ ਕਿ ਰਾਤ ਨੂੰ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇ ਦਿੱਤਾ।
Published by: Sukhwinder Singh
First published: October 14, 2020, 12:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading