Home /News /punjab /

Fazilika : BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ

Fazilika : BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ

Fazilika : BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ (pic-ani tweet)

Fazilika : BSF ਵੱਲੋਂ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ (pic-ani tweet)

ਬੀਐਸਐਫ 66 ਬਟਾਲੀਅਨ ਦੇ ਜਵਾਨਾਂ ਨੂੰ ਫ਼ਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਦੀ ਝੰਗੜ ਭੈਣੀ ਚੌਕੀ ਨੇੜਿਉਂ ਖੇਤ 'ਚੋ ਚਾਰ ਪੈਕਟ ਹੈਰੋਇਨ ਬਰਾਮਦ ਹੋਏ, ਇਨ੍ਹਾਂ ਦਾ ਭਾਰ 3.775 ਕਿਲੋ ਹੈ। ਇਸ ਦੀ ਕੌਮਾਂਤਰੀ ਬਾਜ਼ਾਰ 'ਚ 22.65  ਕਰੋੜ ਰੁਪਏ ਦੱਸੀ ਜਾ ਰਹੀ ਹੈ।

  • Share this:

    ਫਾਜਿਲਕਾ- ਬੀਐਸਐਫ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।  ਜਾਣਕਾਰੀ ਅਨੁਸਾਰ ਬੀਐਸਐਫ 66 ਬਟਾਲੀਅਨ ਦੇ ਜਵਾਨਾਂ ਨੂੰ ਫ਼ਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਦੀ ਝੰਗੜ ਭੈਣੀ ਚੌਕੀ ਨੇੜਿਉਂ ਖੇਤ 'ਚੋ ਚਾਰ ਪੈਕਟ ਹੈਰੋਇਨ ਬਰਾਮਦ ਹੋਏ, ਇਨ੍ਹਾਂ ਦਾ ਭਾਰ 3.775 ਕਿਲੋ ਹੈ। ਇਸ ਦੀ ਕੌਮਾਂਤਰੀ ਬਾਜ਼ਾਰ 'ਚ 22.65  ਕਰੋੜ ਰੁਪਏ ਦੱਸੀ ਜਾ ਰਹੀ ਹੈ।

    ਬੀਐਸਐਫ ਦੀ 66 ਬਟਾਲੀਅਨ ਦੇ ਅਲਰਟ ਜਵਾਨਾਂ ਨੇ ਖਾਸ ਸੂਚਨਾ 'ਤੇ, ਫਾਜ਼ਿਲਕਾ, ਪੰਜਾਬ ਦੇ ਪਿੰਡ ਝੰਗੜ ਭੈਣੀ ਤੋਂ ਪਾਕਿਸਤਾਨ ਸਥਿਤ ਤਸਕਰਾਂ ਦੀ ਵੱਡੀ ਤਲਾਸ਼ੀ ਲੈ ਕੇ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।


    ਬੀਐਸਐਫ ਨੇ 22.65 ਕਰੋੜ ਰੁਪਏ ਦੀ 3.775 ਕਿਲੋ ਹੈਰੋਇਨ ਜ਼ਬਤ ਕੀਤੀ।

    Published by:Ashish Sharma
    First published:

    Tags: BSF, Drug Mafia, Fazilika, Heroin, Pakistan