ਫਿਰੋਜ਼ਪੁਰ: ਮੋਬਾਈਲ ਦੀ ਦੁਕਾਨ 'ਚ ਧਮਾਕਾ, ਅੱਗ ਦੀਆਂ ਲਪਟਾਂ ਵਿਚ ਘਿਰੇ ਦੁਕਾਨ ਮਾਲਿਕ ਦੀ CCTV...

News18 Punjabi | News18 Punjab
Updated: October 26, 2020, 1:17 PM IST
share image
ਫਿਰੋਜ਼ਪੁਰ: ਮੋਬਾਈਲ ਦੀ ਦੁਕਾਨ 'ਚ ਧਮਾਕਾ, ਅੱਗ ਦੀਆਂ ਲਪਟਾਂ ਵਿਚ ਘਿਰੇ ਦੁਕਾਨ ਮਾਲਿਕ ਦੀ CCTV...
ਫਿਰੋਜ਼ਪੁਰ: ਮੋਬਾਈਲ ਦੀ ਦੁਕਾਨ 'ਚ ਧਮਾਕਾ, ਅੱਗ ਦੀਆਂ ਲਪਟਾਂ ਵਿਚ ਘਿਰੇ ਦੁਕਾਨ ਮਾਲਿਕ ਦੀ CCTV...

  • Share this:
  • Facebook share img
  • Twitter share img
  • Linkedin share img
ਫਿਰੋਜ਼ਪੁਰ ਵਿਚ ਮੋਬਾਈਲ ਦੀ ਦੁਕਾਨ 'ਚ ਜਬਰਦਸਤ ਧਮਾਕਾ ਹੋ ਗਿਆ। ਇਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਅੱਗ ਦੀਆਂ ਲਪਟਾਂ ਵਿਚ ਘਿਰਿਆ ਸੜਕ ਉਤੇ ਇਧਰ-ਉਧਰ ਭੱਜ ਰਿਹਾ ਹੈ।

ਉਹ ਮਦਦ ਲਈ ਤਰਲਾ ਲੈ ਰਿਹਾ ਸੀ। ਕੁਝ ਲੋਕ ਉਸ ਦੀ ਮਦਦ ਲਈ ਅੱਗੇ ਆਉਂਦੇ ਹਨ ਤੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਬਾਅਦ ਅੱਗ ਉਤੇ ਕਾਬੂ ਪਾ ਕੇ ਝੁਲਸੇ ਦੁਕਾਨ ਮਾਲਿਕ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੈਟਰੀ ਫਟਣ ਨਾਲ ਇਹ ਹਾਦਸਾ ਵਾਪਰਿਆ ਹੈ। 

ਹ ਸਾਰੀ ਘਟਨਾ CCTV 'ਚ ਕੈਦ ਹੋ ਗਈ ਹੈ।
Published by: Gurwinder Singh
First published: October 26, 2020, 1:17 PM IST
ਹੋਰ ਪੜ੍ਹੋ
ਅਗਲੀ ਖ਼ਬਰ