Home /punjab /

ਫਿਰੋਜ਼ਪੁਰ 'ਚ ਇਕ ਵਾਰ ਫਿਰ ਕੋਰੋਨਾ ਨੇ ਦਿੱਤੀ ਦਸਤਕ

ਫ਼ਿਰੋਜ਼ਪੁਰ:

ਫ਼ਿਰੋਜ਼ਪੁਰ: ਬੇਸ਼ੱਕ ਭਾਰਤੀਆਂ ਨੇ ਪ੍ਰਕੋਸ਼ਨ ਵਰਤਦਿਆਂ ਦੁਨਿਆਂ ਭਰ ਵਿਚ ਕਹਿਰ ਮਚਾਉਣ ਵਾਲੇ ਕਰੋਨਾ ਨੂੰ ਹਰਾਈ ਰੱਖਿਆ। ਪਰ ਇਕ ਵਾਰ ਫਿਰ ਕਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਫਿਰੋਜ਼ਪੁਰ ਵਿਚ 11 ਕੇਸ ਸਾਹਮਣੇ ਆਏ ਹਨ। ਫਿਰੋਜ਼ਪੁਰ ਵਿਚ 11 ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਹਿਰਦ ਹੋਣ ਦੀ ਗੁਹਾਰ ਲਗਾਈ ਹੈ।

ਹੋਰ ਪੜ੍ਹੋ ...
 • Share this:

  ਵਿਨੇ ਹਾਂਡਾ

  ਫ਼ਿਰੋਜ਼ਪੁਰ: ਬੇਸ਼ੱਕ ਭਾਰਤੀਆਂ ਨੇ ਪ੍ਰਕੋਸ਼ਨ ਵਰਤਦਿਆਂ ਦੁਨਿਆਂ ਭਰ ਵਿਚ ਕਹਿਰ ਮਚਾਉਣ ਵਾਲੇ ਕਰੋਨਾ ਨੂੰ ਹਰਾਈ ਰੱਖਿਆ। ਪਰ ਇਕ ਵਾਰ ਫਿਰ ਕਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਫਿਰੋਜ਼ਪੁਰ ਵਿਚ 11 ਕੇਸ ਸਾਹਮਣੇ ਆਏ ਹਨ। ਫਿਰੋਜ਼ਪੁਰ ਵਿਚ 11 ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਹਿਰਦ ਹੋਣ ਦੀ ਗੁਹਾਰ ਲਗਾਈ ਹੈ।

  ਗੱਲਬਾਤ ਕਰਦਿਆਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਤਾਇਨਾਤ ਡਾਕਟਰ ਨੇ ਸਪੱਸ਼ਟ ਕੀਤਾ ਕਿ ਕਰੋਨਾ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ ਅਤੇ ਹੁਣ ਫਿਰ 11 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕਰੋਨਾ ਦੇ ਮਾਮੂਲੀ ਜਿਹੇ ਕੇਸ ਸਾਹਮਣੇ ਆਏ ਹਨ।

  ਪਰ ਇਸ ਕਦਰ ਕੇਸਾਂ ਦਾ ਸਾਹਮਣੇ ਆਉਣਾ ਬਹੁਤ ਵੱਡੀ ਗੱਲ ਹੈ ਅਤੇ ਸਾਨੂੰ ਥੋੜ੍ਹੀ ਜਿਹੀ ਸੰਜੀਦਗੀ ਵਰਤਣੀ ਚਾਹੀਦੀ ਹੈ ਤਾਂ ਜ਼ੋ ਕਰੋਨਾ ਨੂੰ ਮੁੜ ਤੋਂ ਹਰਾਇਆ ਜਾ ਸਕੇ। ਗੱਲਬਾਤ ਕਰਦਿਆਂ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਸਾਨੂੰ ਇਕ ਵਾਰ ਫਿਰ ਜਿਥੇ ਸੋਸ਼ਲ ਡਿਸਟੈਸ ਬਣਾਉਣਾ ਚਾਹੀਦਾ ਹੈ। ਉਥੇ ਕਰੋਨਾ ਦੀਆਂ ਗਾਈਡਲਾਈਜ਼ ਦਾ ਧਿਆਨ ਰੱਖਦਿਆਂ ਭੀੜ ਵਾਲੀ ਜਗ੍ਹਾ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ ਤਾਂ ਜ਼ੋ ਕਰੋਨਾ ਨੂੰ ਹਰ ਪਾਸਿਓ ਹਰਾਇਆ ਜਾ ਸਕੇ।

  Published by:rupinderkaursab
  First published:

  Tags: Coronavirus, Ferozepur, Punjab