ਇਸ ਗਾਣੇ ਕਰਕੇ ਹਨੀ ਸਿੰਘ ਖਿਲਾਫ਼ ਹੋਈ FIR ਦਰਜ...

News18 Punjab
Updated: July 9, 2019, 10:42 AM IST
ਇਸ ਗਾਣੇ ਕਰਕੇ ਹਨੀ ਸਿੰਘ ਖਿਲਾਫ਼ ਹੋਈ FIR ਦਰਜ...
ਇਸ ਗਾਣੇ ਕਰਕੇ ਹਨੀ ਸਿੰਘ ਖਿਲਾਫ਼ ਹੋਈ FIR ਦਰਜ...
News18 Punjab
Updated: July 9, 2019, 10:42 AM IST
ਮੱਖਣਾ ਗਾਣੇ ਨੂੰ ਲੈ ਕੇ ਹਨੀ ਸਿੰਘ ਖਿਲਾਫ਼ ਐਫਆਈਆਰ ਦਰਜ ਹੋਈ ਹੈ। ਮੋਹਾਲੀ ਦੇ ਮਟੌਰ ਥਾਣੇ 'ਚ ਦਰਜ  ਐਫਆਈਆਰ ਦਰਜ ਹੋਈ ਹੈ। ਟੀ-ਸੀਰੀਜ਼ ਦੇ ਐਮਡੀ ਭੂਸ਼ਣ ਕੁਮਾਰ ਖਿਲਾਫ਼ ਵੀ ਐਫਆਈਆਰ ਦਰਜ ਹੋਈ ਹੈ। ਗਾਣੇ 'ਚ ਮਹਿਲਾਵਾਂ ਲਈ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਹੈ। ਡੀਜੀਪੀ ਨੇ ਮੋਹਾਲੀ ਦੇ ਐਸਐਸਪੀ ਨੂੰ ਮਾਮਲੇ ਦੀ ਜਾਂਚ ਸੌਂਪੀ ਸੀ। ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ  ਮਸਲਾ ਉਠਿਆ ਸੀ।

ਜ਼ਿਕਰਯੋਗ ਹੈ ਕਿ ਪੌਪ ਸਟਾਰ ਹਨੀ ਸਿੰਘ ਦੀ ਗੀਤ ਮੱਖਣਾ ’ਤੇ ਵਿਵਾਦ ਹੋ ਗਿਆ ਸੀ। ਪੰਜਾਬ ਰਾਮ ਮਹਿਲਾ ਕਮਿਸ਼ਨ ਨੇ ਇਸ ਗੀਤ ਦਾ ਨੋਟਿਸ ਲਿਆ ਹੈ ਤੇ ਪੁਲਿਸ ਤੋਂ 12 ਜੁਲਾਈ ਤੱਕ ਇਸ ਮਾਮਲੇ ਵਿੱਚ ਕਾਰਵਾਈ ਰਿਪੋਰਟ ਮੰਗੀ ਹੈ। ਗੀਤ ਮੱਖਣਾ ਦੇ ਬੋਲਾਂ ਤੇ ਮਹਿਲਾ ਕਮਿਸ਼ਨ ਨੇ ਔਰਤਾਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤੇ ਜਾਣ ਦੇ ਇਲਜ਼ਾਮ ਲਾਏ ਹਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ।
Loading...
First published: July 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...