ਲੌਂਗੋਵਾਲ ਵੈਨ ਹਾਦਸਾ: ਪਹਿਲੇ ਦਿਨ ਸਕੂਲ ਗਈ ਸੀ ਨਵਜੋਤ, ਮਾਪਿਆਂ ਨੇ ਕਿਹਾ-ਸਕੂਲ ਨਾ ਜਾਣ ਦੀ ਜਿਦ ਕਰ ਰਹੀ ਸੀ ਪਰ...

ਮਾਪਿਆਂ ਦਾ ਕਹਿਣਾ ਹੈ ਕਿ ਨਵਜੋਤ ਸਕੂਲ ਜਾਂਦੇ ਸਮੇਂ ਰੋ ਰਹੀ ਸੀ ਪਰ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਸਕੂਲ ਭੇਜਿਆ ਕਿ ਜੇਕਰ ਉਹ ਸਕੂਲ ਜਾਵੇਗੀ ਤਾਂ ਉੱਥੇ ਉਸ ਨੂੰ ਖੇਡਣ ਨੂੰ ਮਿਲੇਗਾ। ਬੇਟੀ ਦੀ ਮੌਤ ਤੋਂ ਬਾਅਦ ਜਸਬੀਰ ਸਿੰਘ ਨੇ ਕਿਹਾ ਕਿ ਸਕੂਲ ਮਾਲਿਕ ਹਮੇਸ਼ਾ ਬੱਚਿਆ ਨੂੰ ਲੈਣ ਲਈ ਆਟੋ ਭੇਜਦਾ ਸੀ। ਸਵੇਰੇ ਆਟੋ ਵਿਚ ਬੱਚਿਆ ਨੂੰ ਲੈ ਕੇ ਗਿਆ ਸੀ ਪਰ...

ਲੌਂਗੋਵਾਲ ਵੈਨ ਹਾਦਸਾ: ਪਹਿਲੇ ਦਿਨ ਸਕੂਲ ਗਈ ਸੀ ਨਵਜੋਤ,

  • Share this:
    ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਿਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਜਿਨ੍ਹਾਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। 4 ਸਾਲ ਦੀ ਨਵਜੋਤ ਨੂੰ ਉਸ ਦੇ ਮਾਪਿਆਂ ਨੇ ਪਹਿਲੇ ਦਿਨ ਸਕੂਲ ਭੇਜਿਆ ਸੀ। ਮਾਪਿਆਂ ਦਾ ਕਹਿਣਾ ਹੈ ਕਿ ਨਵਜੋਤ ਸਕੂਲ ਜਾਂਦੇ ਸਮੇਂ ਰੋ ਰਹੀ ਸੀ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਸਮਝਾ ਕੇ ਉਸ ਨੂੰ ਸਕੂਲ ਭੇਜਿਆ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕਦੇ ਵਾਪਸ ਨਹੀਂ ਆਵੇਗੀ।

    ਬੱਚਿਆ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਾਪਿਆਂ ਦਾ ਕਹਿਣਾ ਹੈ ਕਿ ਨਵਜੋਤ ਸਕੂਲ ਜਾਂਦੇ ਸਮੇਂ ਰੋ ਰਹੀ ਸੀ ਪਰ ਉਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਸਕੂਲ ਭੇਜਿਆ ਕਿ ਜੇਕਰ ਉਹ ਸਕੂਲ ਜਾਵੇਗੀ ਤਾਂ ਉੱਥੇ ਉਸ ਨੂੰ ਖੇਡਣ ਨੂੰ ਮਿਲੇਗਾ। ਬੇਟੀ ਦੀ ਮੌਤ ਤੋਂ ਬਾਅਦ ਜਸਬੀਰ ਸਿੰਘ ਨੇ ਕਿਹਾ ਕਿ ਸਕੂਲ ਮਾਲਿਕ ਹਮੇਸ਼ਾ ਬੱਚਿਆ ਨੂੰ ਲੈਣ ਲਈ ਆਟੋ ਭੇਜਦਾ ਸੀ। ਸਵੇਰੇ ਆਟੋ ਵਿਚ ਬੱਚਿਆ ਨੂੰ ਲੈ ਕੇ ਗਿਆ ਸੀ ਪਰ ਦੁਪਹਿਰ ਵੇਲੇ ਵੈਨ ਵਿਚ ਬੱਚਿਆ ਨੂੰ ਘਰ
    Published by:Gurwinder Singh
    First published: