ਬਰਥ-ਡੇਅ ਪਾਰਟੀ ਦੇ ਜਸ਼ਨ 'ਚ ਅਮੀਰ ਨੌਜਵਾਨਾਂ ਵੱਲੋਂ ਕੀਤੀ ਗਈ ਫਾਈਰਿੰਗ


Updated: September 12, 2018, 5:45 PM IST
ਬਰਥ-ਡੇਅ ਪਾਰਟੀ ਦੇ ਜਸ਼ਨ 'ਚ ਅਮੀਰ ਨੌਜਵਾਨਾਂ ਵੱਲੋਂ ਕੀਤੀ ਗਈ ਫਾਈਰਿੰਗ

Updated: September 12, 2018, 5:45 PM IST
ਅੰਮ੍ਰਿਤਸਰ ਦੇ ਰਣਜੀਤ ਐਵੀਨਿਊ 'ਚ ਅਮੀਰਜਾਦੀਆਂ ਵਲੋਂ ਸ਼ਰੇਆਮ ਫਾਇਰਿੰਗ ਕੀਤੀ ਗਈ। ਮਾਮਲਾ ਇਹ ਸੀ ਕਿ 5-6 ਨੌਜਵਾਨ ਬਰਥ-ਡੇਅ ਪਾਰਟੀ ਮਨਾਉਣ ਲਈ ਆਏ ਸਨ ਅਤੇ ਬਰਥ-ਡੇਅ ਮਨਾਉਣ ਤੋਂ ਬਾਅਦ ਸ਼ਰੇਆਮ ਫਾਈਰਿੰਗ ਕੀਤੀ।

ਜਾਣਕਾਰੀ ਮੁਤਾਬਕ 5-6 ਨੌਜਵਾਨ ਦੋ ਕਾਰਾਂ 'ਚ ਸਵਾਰ ਹੋ ਕੇ ਰਣਜੀਤ ਐਵੀਨਿਊ 'ਚ ਆਏ। ਇਥੇ ਉਨ੍ਹਾਂ ਨੇ ਇਕ ਨੌਜਵਾਨ ਦਾ ਜਨਮ ਦਿਨ ਮਨਾਉਂਦਿਆਂ ਪਹਿਲਾਂ ਕੇਕ ਕੱਟਿਆ ਫਿਰ ਸ਼ਰੇਆਮ ਹਵਾਈ ਫਾਇਰ ਕੀਤੇ। ਹਵਾਈ ਫਾਇਰ ਹੋਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਫਿਲਹਾਲ ਪੁਲਸ ਸੀ.ਸੀ.ਟੀ.ਵੀ. ਫੁਟੇਜ਼ ਜਾਂਚ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...