ਖੰਨਾ: ਮੈਰਿਜ ਪੈਲੇਸ ਵਿਚ ਬੱਬੂ ਮਾਨ ਦੇ ਅਖਾੜੇ ਦੌਰਾਨ ਫਾਇਰਿੰਗ, 2 ਮੌਤਾਂ, ਇਕ ਜ਼ਖਮੀ

News18 Punjabi | News18 Punjab
Updated: December 4, 2019, 7:13 PM IST
share image
ਖੰਨਾ: ਮੈਰਿਜ ਪੈਲੇਸ ਵਿਚ ਬੱਬੂ ਮਾਨ ਦੇ ਅਖਾੜੇ ਦੌਰਾਨ ਫਾਇਰਿੰਗ, 2 ਮੌਤਾਂ, ਇਕ ਜ਼ਖਮੀ
ਖੰਨਾ: ਮੈਰਿਜ ਪੈਲਿਸ ਵਿਚ ਫਾਇਰਿੰਗ, 2 ਮੌਤਾਂ, ਇਕ ਜ਼ਖਮੀ

  • Share this:
  • Facebook share img
  • Twitter share img
  • Linkedin share img
ਖੰਨਾ ਦੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ 2 ਲੋਕਾਂ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦੀ ਖਬਰ ਹੈ। ਗੋਲੀ ਚੱਲਣ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।

ਪੈਲੇਸ ਦੇ ਮੈਨੇਜ਼ਰ ਨੇ ਕਿਹਾ ਕਿ ਉਨ੍ਹਾਂ ਸਿਰਫ ਪੈਲੇਸ ਕਰਾਏ 'ਤੇ ਦਿੱਤਾ ਸੀ। ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ। ਲੜਕੇ ਵਾਲੇ ਪਰਿਵਾਰ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ।
First published: December 4, 2019, 7:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading