ਸੁਖਬੀਰ ਬਾਦਲ ਨੂੰ ਹੁਣ ਹਰਾਉਣਾ ਹੋਇਆ ਮੁਸ਼ਕਿਲ, ਜਬਰਦਸਤ ਲੀਡ ਨਾ ਹੋਏ ਅੱਗੇ....

News18 Punjab
Updated: May 23, 2019, 4:01 PM IST
ਸੁਖਬੀਰ ਬਾਦਲ ਨੂੰ ਹੁਣ ਹਰਾਉਣਾ ਹੋਇਆ ਮੁਸ਼ਕਿਲ, ਜਬਰਦਸਤ ਲੀਡ ਨਾ ਹੋਏ ਅੱਗੇ....
ਸੁਖਬੀਰ ਬਾਦਲ ਨੂੰ ਹੁਣ ਹਰਾਉਣਾ ਹੋਇਆ ਮੁਸ਼ਕਿਲ, ਜਬਰਦਸਤ ਲੀਡ ਨਾ ਹੋਏ ਅੱਗੇ....
News18 Punjab
Updated: May 23, 2019, 4:01 PM IST
ਲੋਕ ਸਭਾ ਚੋਣਾਂ ਦੇ ਨਤੀਜਿਆਂ ਆਏ ਰੁਝਾਨਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਬਰਦਸਤ ਲੀਡ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਬਾਦਲ 101144 ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ। ਸੁਖਬੀਰ ਬਾਦਲ 329360 'ਤੇ ਹਨ ਜਦਕਿ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 233177  ਵੋਟਾਂ 'ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ 15053 ਵੋਟਾਂ ਨਾਲ ਤੀਜੇ ਨੰਬਰ ਹਨ। ਜਦਕਿ ਪੀ. ਡੀ. ਏ. ਦੇ ਹੰਸਰਾਜ ਗੋਲਡਨ 13330 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ।
Loading...
First published: May 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...