• Home
  • »
  • News
  • »
  • punjab
  • »
  • FIVE YEAR OLD GIRL DIES IN RAJPURA S MIRCH MANDI DHEHA COLONY

ਰਾਜਪੁਰਾ ਦੇ ਮਿਰਚ ਮੰਡੀ  ਢੇਹਾ ਕਲੋਨੀ  'ਚ ਪੰਜ ਸਾਲਾ ਬੱਚੀ ਦੀ ਮੌਤ

ਰਾਜਪੁਰਾ ਦੇ ਮਿਰਚ ਮੰਡੀ  ਢੇਹਾ ਕਲੋਨੀ  'ਚ ਪੰਜ ਸਾਲਾ ਬੱਚੀ ਦੀ ਮੌਤ

ਰਾਜਪੁਰਾ ਦੇ ਮਿਰਚ ਮੰਡੀ  ਢੇਹਾ ਕਲੋਨੀ  'ਚ ਪੰਜ ਸਾਲਾ ਬੱਚੀ ਦੀ ਮੌਤ

  • Share this:
    ਅਮਰਜੀਤ ਸਿੰਘ ਪੰਨੂ

    ਰਾਜਪੁਰਾ  ਮਿਰਚ ਮੰਡੀ ਡੇਹਾ ਕਲੋਨੀ  ਬੱਚਿਆਂ ਦੀ ਮੌਤ ਦਾ  ਮਾਮਲਾ  ਲਗਾਤਾਰ  ਚੱਲ ਰਿਹਾ ਹੈ। ਬੀਤੇ ਦਿਨੀਂ ਵੀ  ਗੰਦੇ ਪਾਣੀ  ਚਾਰ ਬੱਚਿਆਂ ਦੀ  ਮੌਤ ਹੋ ਗਈ ਸੀ। ਬੀਤੀ ਰਾਤ ਇੱਕ ਪੰਜ ਸਾਲਾ ਲੜਕੀ  ਮੌਤ ਹੋ ਗਈ ਹੈ  ਜਿਸ ਦਾ ਪਰਿਵਾਰ  ਕਾਫੀ ਦੁਖੀ ਹੈ ਅਤੇ ਰਾਜਪੁਰਾ ਦੇ  ਸਿਵਲ ਹਸਪਤਾਲ ਵਿੱਚ  ਕੋਈ ਵੀ ਸਹੂਲਤ  ਨਾ ਹੋਣ ਕਾਰਨ  ਕਾਫ਼ੀ ਪ੍ਰੇਸ਼ਾਨ ਹੈ । ਕਲੋਨੀ ਵਿੱਚ   ਟੈਂਕਰਾਂ ਰਾਹੀਂ  ਪਾਣੀ ਦੀ ਸਪਲਾਈ  ਦਿੱਤੀ ਜਾ ਰਹੀ ਹੈ।  ਇਹ ਵੀ ਪਾਣੀ  ਸਾਫ਼ ਸੁਥਰਾ ਨਹੀਂ  ਹੈ। ਕਲੋਨੀ ਵਾਸੀਆਂ  ਸਰਕਾਰ ਤੋਂ  ਮੰਗ ਕੀਤੀ ਹੈ  ਕੀ ਸਾਨੂੰ ਸਾਫ਼  ਪਾਣੀ  ਮੁਹੱਈਆ ਕਰਵਾਏਗੀ । ਮ੍ਰਿਤਕ ਲੜਕੀ ਦੇ  ਘਰ ਦੁੱਖ ਸਾਂਝਾ ਕਰਨ ਲਈ  ਰਾਜਪੁਰਾ ਦੇ ਵਿਧਾਇਕ  ਹਰਦਿਆਲ ਸਿੰਘ ਕੰਬੋਜ  ਵੀ ਪਹੁੰਚੇ ਸਨ। ਜਿਨ੍ਹਾਂ ਨੇ  ਇਸ ਪਰਿਵਾਰ ਨੂੰ  ਹਰ ਸਹੂਲਤ ਦੇਂਦਾ  ਭਰੋਸਾ ਦਿੱਤਾ ਹੈ  ਉਕਤ ਸਾਰੀ ਕਲੋਨੀ  ਵ੍ਹੱਟ ਪਾਣੀ ਦੀ ਪਾਈਪਾਂ  ਦੁਬਾਰਾ ਪਈਆਂ  ਜਾਣਗੀਆਂ।  ਇਸ ਗੱਲ ਨੂੰ  ਵਿਧਾਇਕ ਵੱਲੋਂ  ਮੰਨਿਆ ਹੈ ਕਿ  ਇਸ ਕਲੋਨੀ ਵਿੱਚ  ਲੋਕਾਂ ਵੱਲੋਂ  ਬਿਨਾਂ ਮਨਜ਼ੂਰੀ  ਪਾਈਪ ਲਾਈਨਾਂ ਮਨ ਵਿੱਚੋਂ  ਪਾਣੀ ਦੇ ਕੁਨੈਕਸ਼ਨ  ਲਏ ਗਏ ਸਨ।

    ਮ੍ਰਿਤਕ ਲੜਕੀ ਦੀ ਮਾਂ ਨੇ  ਦੱਸਿਆ ਕਿ  ਰਾਜਪੁਰਾ ਦੇ  ਸਿਵਲ ਹਸਪਤਾਲ  ਕੋਈ ਪ੍ਰਬੰਧ ਨਹੀਂ ਹੈ । ਰਾਜਪੁਰਾ ਵਿੱਚ  ਸਿਰਫ਼  ਗ਼ਰੀਬ ਪਰਿਵਾਰਾਂ  ਪਟਿਆਲਾ  ਰਾਜਿੰਦਰਾ  ਹਸਪਤਾਲ ਵਿੱਚ  ਰੈਫਰ ਕਰ ਦਿੱਤਾ  ਜਾਂਦਾ ਹੈ।  ਉਨ੍ਹਾਂ ਦੱਸਿਆ ਰਾਜਪੁਰਾ ਦੇ  ਮਿਰਚ ਮੰਡੀ  ਗੰਦੇ ਪਾਣੀ ਕਾਰਨ  ਪਹਿਲਾਂ ਹੀ  ਚਾਰ ਮੌਤਾਂ  ਹੋ ਚੁੱਕੀਆਂ ਹਨ।  ਬੱਚਿਆਂ ਨੂੰ  ਉਲਟੀਆਂ ਅਤੇ  ਦਸਤ  ਲੱਗਦੇ ਹਨ  ਜਿਨ੍ਹਾਂ ਨੂੰ  ਰਾਜਪੁਰਾ ਦੇ  ਸਿਵਲ ਹਸਪਤਾਲ ਵਿੱਚ  ਇਲਾਜ ਲਈ  ਲੈ ਕੇ ਜਾਂਦੇ   ਹਨ,  ਉੱਥੇ ਕੋਈ  ਖ਼ਾਸ ਪ੍ਰਬੰਧ ਨਹੀਂ ਹੈ  ਜਿਸ ਕਾਰਨ  ਭਾਰਤ ਦੇ ਗ਼ਰੀਬ ਪਰਿਵਾਰਾਂ ਦੇ  ਬੱਚੇ  ਲਗਾਤਾਰ  ਮੌਤ ਦੇ  ਮੂੰਹ ਵਿੱਚ  ਪਹੁੰਚ ਰਹੇ ਹਨ।  ਸਾਡੀ ਸਰਕਾਰ ਨੂੰ  ਅਪੀਲ ਹੈ ਕਿ  ਸਾਡੀ ਕਲੋਨੀ ਨੂੰ  ਸਾਫ਼ ਪਾਣੀ   ਦਿੱਤਾ ਜਾਵੇ  ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣ।
    Published by:Ashish Sharma
    First published: