Home /News /punjab /

ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰੀ ਕੋਠੀ ਕੀਤੀ ਖਾਲੀ

ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰੀ ਕੋਠੀ ਕੀਤੀ ਖਾਲੀ

Youtube Video

ਜਾਣਕਾਰੀ ਦੇ ਮੁਤਾਬਕ ਇਹ ਕੋਠੀ ਆਪ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਨੂੰ ਅਲਾਟ ਕੀਤੀ ਜਾਵੇਗੀ। ਦਸ ਦਈਏ ਕਿ ਬਾਜਵਾ ਵੱਲੋਂ ਕੋਠੀ ਖਾਲੀ ਕਰਨ ਤੋਂ ਬਾਅਦ ਚਾਬੀਆਂ ਸਰਕਾਰ ਨੂੰ ਸਪੁਰਦ ਕਰ ਦਿਤੀਆਂ ਗਈਆਂ ਹਨ।

  • Share this:
    ਕਾਂਗਰਸ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਖਾਲੀ ਕਰ ਦਿਤੀ ਹੈ। ਬਾਜਵਾ ਸੈਕਟਰ-2 ਵਿਖੇ ਕੋਠੀ ਨੰਬਰ 9 ਵਿੱਚ ਰਹਿੰਦੇ ਸਨ। ਨਿਊਜ਼18 ਦੀ ਟੀਮ ਨੇ ਇਸ ਕੋਠੀ ਦਾ ਜਾਇਜ਼ਾ ਲਿਆ। ਇਸ ਕੋਠੀ ਨੂੰ ਖਾਲੀ ਕਰਾਉਣ ਦੇ ਤੁਰੰਤ ਬਾਅਦ ਹੀ ਬਾਹਰ ਲੱਗੀ ਬਾਜਵਾ ਦੇ ਨਾਂ ਦੀ ਪਲੇਟ ਵੀ ਹਟਾ ਦਿਤੀ ਗਈ ਹੈ।

    ਜਾਣਕਾਰੀ ਦੇ ਮੁਤਾਬਕ ਇਹ ਕੋਠੀ ਆਪ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਨੂੰ ਅਲਾਟ ਕੀਤੀ ਜਾਵੇਗੀ। ਦਸ ਦਈਏ ਕਿ ਬਾਜਵਾ ਵੱਲੋਂ ਕੋਠੀ ਖਾਲੀ ਕਰਨ ਤੋਂ ਬਾਅਦ ਚਾਬੀਆਂ ਸਰਕਾਰ ਨੂੰ ਸਪੁਰਦ ਕਰ ਦਿਤੀਆਂ ਗਈਆਂ ਹਨ।
    Published by:Amelia Punjabi
    First published:

    Tags: Chandigarh, Punjab government, Tripat Rajinder Singh Bajwa

    ਅਗਲੀ ਖਬਰ