Home /News /punjab /

ਸਾਬਕਾ ਸੀਨੀਅਰ ਕਾਂਗਰਸੀ ਆਗੂ ਅਜੈਬ ਸਿੰਘ ਰਟੌਲ ਕੱਲ੍ਹ ਹੋਣਗੇ ਭਾਜਪਾ ਵਿਚ ਸ਼ਾਮਲ

  • Share this:
    ਸਾਬਕਾ ਸੀਨੀਅਰ ਕਾਂਗਰਸੀ ਆਗੂ ਅਜੈਬ ਸਿੰਘ ਰਟੌਲ ਕੱਲ੍ਹ ਭਾਜਪਾ ਵਿੱਚ ਸ਼ਾਮਲ ਹੋਣਗੇ। ਭਾਜਪਾ ਆਗੂਆਂ ਨਾਲ ਅੱਜ ਉਨ੍ਹਾਂ ਦੀ ਮੁਲਾਕਾਤ ਹੋਈ ਹੈ।

    ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਸੈਂਕੜੇ ਵਰਕਰਾਂ ਸਮੇਤ ਭਾਜਪਾ ਦਾ ਪੱਲਾ ਫੜਨਗੇ। ਕੱਲ 11 ਵਜੇ  ਭਾਜਪਾ ਵਿੱਚ ਸ਼ਾਮਲ ਹੋਣਗੇ।

    ਬੀਤੇ ਦਿਨੀ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਵਿੱਚੋਂ ਬਾਹਰ ਕੱਢਿਆ ਸੀ। ਉਹ ਦਿੜ੍ਹਬਾ ਤੋਂ ਕਈ ਵਾਰ ਕਾਂਗਰਸ ਦੀ ਟਿਕਟ ਉਤੇ ਚੋਣ ਲੜ ਚੁੱਕੇ ਹਨ।

    Former senior Congress leader Ajeeb Singh Ratol will join BJP tomorrow
    ਸਾਬਕਾ ਸੀਨੀਅਰ ਕਾਂਗਰਸੀ ਆਗੂ ਅਜੈਬ ਸਿੰਘ ਰਟੌਲ ਕੱਲ੍ਹ ਹੋਣਗੇ ਭਾਜਪਾ ਵਿਚ ਸ਼ਾਮਲ
    Published by:Gurwinder Singh
    First published:

    Tags: Congress, Punjab BJP, Punjab congess, Punjab youth congress

    ਅਗਲੀ ਖਬਰ