ਮਾਨਸਾ ਦੀ ਡਿਪਟੀ ਕਮਿਸ਼ਨਰ ਦੇ ਬਾਅਦ ਹੁਣ ਜਿਲ੍ਹਾ ਕਾਂਗਰਸ (Congress) ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਡਾ. ਮੰਜੂ ਬੰਸਲ ਦੀ ਨਕਲੀ ਫੇਸਬੁੱਕ (Facebook) ਆਈਡੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਹੀ ਨਹੀਂ ਨਕਲੀ ਆਈਡੀ ਬਣਾਕੇ ਕਈ ਲੋਕਾਂ ਨੂੰ ਫਰੈਂਡ ਰਿਕਵੇਸਟ ਵੀ ਭੇਜੀ ਜਾ ਰਹੀ ਸੀ। ਜਿਸਦੇ ਚੱਲਦੇ ਮੰਜੂ ਬੰਸਲ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਮੰਜੂ ਬੰਸਲ ਨੇ ਪ੍ਰੇਸ਼ਾਨ ਹੋਕੇ ਅਪੀਲ ਕੀਤੀ ਉਨ੍ਹਾਂ ਦੇ ਨਾਂ ਤੇ ਬਣੀ ਨਕਲੀ ਆਈਡੀ ਨੂੰ ਬੰਦ ਕੀਤਾ ਜਾਵੇ। ਨਾਲ ਹੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ।

Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।