ਸਵੇਰ ਤੋਂ ਹੁਣ ਤੱਕ ਪੰਜਾਬ 2 ਨਵੇਂ ਪੋਜ਼ਟਿਵ ਕੇਸ ਆਏ, ਗਿਣਤੀ ਹੋਈ 33

News18 Punjabi | News18 Punjab
Updated: March 26, 2020, 5:13 PM IST
share image
ਸਵੇਰ ਤੋਂ ਹੁਣ ਤੱਕ ਪੰਜਾਬ 2 ਨਵੇਂ ਪੋਜ਼ਟਿਵ ਕੇਸ ਆਏ, ਗਿਣਤੀ ਹੋਈ 33
ਵਿਅਕਤੀਆਂ ਦੀ ਹੱਥਾਂ 'ਤੇ ਮੋਹਰਾਂ ਵੀ ਲਗਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਵਲੋਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਅਸਾਨੀ ਨਾਲ ਪਛਾਣ ਕੀਤੀ ਜਾ ਸਕੇ

ਹੁਣ ਨਵਾਂ ਕੇਸ ਨਵਾਂ ਸ਼ਹਿਰ ਦੇ ਪਠਲਾਨਾ ਪਿੰਡ ਦੇ ਸਰਪੰਚ ਦੀ ਮਾਂ ਦਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾ ਸਵੇਰੇ ਜਲੰਧਰ ਦੇ ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿਚ ਇਕ 70 ਸਾਲਾ ਮਹਿਲਾ ਦੀ ਰਿਪੋਰਟ ਪੋਜੀਟਿਵ ਆਈ ਸੀ। ਇਸ ਤਰ੍ਹਾਂ ਕੁੱਲ ਮਿਲਕੇ ਕੇ ਪੰਜਾਬ ਵਿੱਚ ਕੋਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 33 ਤੱਕ ਪਹੁੰਚ ਗਈ ਹੈ।

  • Share this:
  • Facebook share img
  • Twitter share img
  • Linkedin share img
ਹੁਣ ਨਵਾਂ ਕੇਸ ਨਵਾਂ ਸ਼ਹਿਰ ਦੇ ਪਠਲਾਨਾ ਪਿੰਡ ਦੇ ਸਰਪੰਚ ਦੀ ਮਾਂ ਦਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾ ਸਵੇਰੇ ਜਲੰਧਰ ਦੇ ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿਚ ਇਕ 70 ਸਾਲਾ ਮਹਿਲਾ ਦੀ ਰਿਪੋਰਟ ਪੋਜੀਟਿਵ ਆਈ ਸੀ। ਇਸ ਤਰ੍ਹਾਂ ਕੁੱਲ ਮਿਲਕੇ ਕੇ ਪੰਜਾਬ ਵਿੱਚ ਕੋਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 33 ਤੱਕ ਪਹੁੰਚ ਗਈ ਹੈ।

ਸਭ ਤੋਂ ਵੱਧ ਕੇਸ ਨਵਾਂਸ਼ਹਿਰ ਜ਼ਿਲ੍ਹੇ ਵਿਚੋਂ ਹਨ।ਜਿਹਨਾਂ ਦੀ ਗਿਣਤੀ 20 ਹੈ, ਮੋਹਾਲੀ ਚ 5, ਜਲੰਧਰ ਤੇ 4 ਹੁਸ਼ਿਆਰਪੁਰ ਚ 3 ਕੇਸ ਸਾਹਮਣੇ ਆਏ ਹਨ।ਇਸ ਤਰ੍ਹਾਂ ਲੁਧਿਆਣਾ ਤੇ ਅੰਮ੍ਰਿਤਸਰ ਚ ਇੱਕ-ਇੱਕ ਕੇਸ ਪਾਜੀਟਿਵ ਹੈ। ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਵੱਧਦੀ ਗਿਣਤੀ ਨੂੰ ਲੈ ਕੇ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਸੀ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ