Home /News /punjab /

ਗੈਂਗਸਟਰਾਂ ਦੀ ਕਬੱਡੀ ਖਿਡਾਰੀਆਂ ਨੂੰ ਚੇਤਾਵਨੀ,'...ਨਹੀਂ ਤਾਂ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹੋਣਗੇ'

ਗੈਂਗਸਟਰਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਇਹ ਪੋਸਟ ਬੰਬੀਹਾ ਗਰੁੱਪ ਨੇ ਪੋਸਟ ਕੀਤੀ ਹੈ

  • Share this:

    ਚੰਡੀਗੜ੍ਹ- ਗੈਂਗਸਟਰਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਇਹ ਪੋਸਟ ਬੰਬੀਹਾ ਗਰੁੱਪ ਨੇ ਪੋਸਟ ਕੀਤੀ ਹੈ। ਬੰਬੀਹਾ ਗੈਂਗ ਫੇਸਬੁਕ ਉਤੇ ਅੰਗਰੇਜ਼ੀ ਪੋਸਟ ਵਿੱਚ ਪਾਈ ਹੈ, ਜਿਸ ਵਿੱਚ ਕੱਬਡੀ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਖਿਡਾਰੀ ਜੱਗੂ ਭਗਵਾਨਪੁਰੀਆਂ ਵੱਲੋਂ ਨਾ ਖੇਡੇ। ਪੋਸਟ ਵਿੱਚ ਲਿਖਿਆ ਹੈ ਕਿ ਜੇ ਕੋਈ ਖਿਡਾਰੀ ਜੱਗੂ ਭਗਵਾਨਪੁਰੀਆ ਵੱਲੋਂ ਖੇਡਦਾ ਹੈ ਤਾਂ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ।

    ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਜੱਗੂ ਭਗਵਾਨਪੁਰੀਆ ਆਪਣੀ ਬਲੈਕ ਮਨੀ ਨੂੰ ਖੇਡਾਂ ਰਾਹੀਂ ਵ੍ਹਾਈਟ ਕਰਨ ਵਿੱਚ ਲੱਗਾ ਹੋਇਆ ਹੈ।

    Published by:Ashish Sharma
    First published:

    Tags: Bambiha, Gangsters, Kabaddi Cup