ਪੁਲਿਸ ਨੇ ਗੈਂਗਸਟਰ ਸਾਰਜ ਸਿੰਘ ਸੰਧੂ ਨੂੰ ਕੀਤਾ ਕਾਬੂ

Damanjeet Kaur
Updated: March 6, 2018, 10:45 PM IST
ਪੁਲਿਸ ਨੇ ਗੈਂਗਸਟਰ ਸਾਰਜ ਸਿੰਘ ਸੰਧੂ ਨੂੰ ਕੀਤਾ ਕਾਬੂ
ਪੁਲਿਸ ਨੇ ਗੈਂਗਸਟਰ ਸਾਰਜ ਸਿੰਘ ਮਿੰਟੂ ਉਰਫ਼ ਸੰਧੂ ਨੂੰ ਕੀਤਾ ਕਾਬੂ
Damanjeet Kaur
Updated: March 6, 2018, 10:45 PM IST
ਜਲੰਧਰ: ਅੰਮ੍ਰਿਤਸਰ 'ਚ ਹੋਏ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਗੈਂਗਸਟਰ ਸਾਰਜ ਸੰਧੂ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਆਈ.ਏ.ਜੀ. ਹਰਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਵਿਧੀਪੁਰ ਫਾਟਕ ਤੋਂ ਕਾਬੂ ਕੀਤਾ ਗਿਆ ਹੈ। ਜਿਸ ਤੋਂ ਦੋ ਹਥਿਆਰ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਫੜ੍ਹੇ ਗਏ ਸਾਰਜ ਸੰਧੂ ਨੇ 1 ਸਤੰਬਰ 2017 ਨੂੰ ਅੰਮ੍ਰਿਤਸਰ ਵਿੱਚ ਹਿੰਦੂ ਨੇਤਾ ਵਿਪਨ ਸ਼ਰਮਾ ਦਾ ਕਤਲ ਕੀਤਾ ਸੀ ਅਤੇ ਬਾਅਦ ਵਿੱਚ 'ਫੇਸਬੁੱਕ ਤੇ ਲਿਖਿਆ ਸੀ ਕਿ ਉਸਨੇ ਦੋਸਤ ਸ਼ੁਭਮ ਦੇ ਪਿਓ ਦੀ ਹੱਤਿਆ ਦੇ ਕਤਲ ਦਾ ਬਦਲਾ ਲਿਆ ਹੈ ਤੇ ਸਾਰਜ ਨੇ ਪੁੱਛਗਿੱਛ ਵਿੱਚ 5 ਕਤਲ ਅਤੇ ਕਈ ਹੋਰ ਵਾਰਦਾਤਾਂ ਨੂੰ ਕਬੂਲਿਆ ਹੈ।

First published: March 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ