• Home
  • »
  • News
  • »
  • punjab
  • »
  • GARHSHANKAR COUNCIL INDEPENDENT CANDIDATES IN 10 OUT OF 13 WARDS AND 3 CONGRESS CANDIDATES WINNING

ਗੜਸ਼ੰਕਰ ਕੌਂਸਲ : 13 ਵਾਰਡਾਂ ਵਿਚੋਂ 10 'ਚ ਆਜਾਦ ਉਮੀਦਵਾਰ ਅਤੇ 3 ਕਾਂਗਰਸ ਉਮੀਦਵਾਰ ਜੇਤੂ

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ –ਮਾਨਸਾ ‘ਚ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ

  • Share this:
    ਸੰਜੀਵ ਕੁਮਾਰ
    ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ ਇਥੇ 10 ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ 3 ਵਾਰਡਾਂ ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇੱਥੇ ਵਾਰਡ 1 ਤੋਂ ਬਿਮਲਾ ਦੇਵੀ (ਆਜ਼ਾਦ ਉਮੀਦਵਾਰ), ਵਾਰਡ 2 ਤੋਂ ਤ੍ਰੀਮਬਕ ਦੱਤ (ਆਜ਼ਾਦ ਉਮੀਦਵਾਰ),ਵਾਰਡ 3 ਤੋਂ ਇੰਦਰਜੀਤ ਕੌਰ(ਆਜ਼ਾਦ ਉਮੀਦਵਾਰ),ਵਾਰਡ 4 ਤੋਂ ਸੁਮੀਤ ਸੋਨੀ(ਆਜ਼ਾਦ ਉਮੀਦਵਾਰ),ਵਾਰਡ 5 ਤੋਂ ਦੀਪਕ ਕੁਮਾਰ (ਆਜ਼ਾਦ ਉਮੀਦਵਾਰ),ਵਾਰਡ 6 ਤੋਂ ਐਡਵੋਕੇਟ ਹਰਪ੍ਰੀਤ ਸਿੰਘ (ਆਜ਼ਾਦ ਉਮੀਦਵਾਰ),ਵਾਰਡ 7 ਤੋਂ ਕ੍ਰਿਪਾਲ ਰਾਮ (ਕਾਂਗਰਸ),ਵਾਰਡ 8 ਤੋਂ ਭਾਵਨਾ ਕਿਰਪਾਲ (ਆਜ਼ਾਦ ਉਮੀਦਵਾਰ),ਵਾਰਡ 9 ਤੋਂ ਸ਼ੀਲਾ ਦੇਵੀ (ਕਾਂਗਰਸ),ਵਾਰਡ 10 ਤੋਂ ਕਰਨੈਲ ਸਿੰਘ(ਆਜ਼ਾਦ ਉਮੀਦਵਾਰ),ਵਾਰਡ 11 ਤੋਂ ਜਸਵਿੰਦਰ ਕੌਰ ਮਾਨ (ਆਜ਼ਾਦ ਉਮੀਦਵਾਰ),ਵਾਰਡ 12 ਤੋਂ ਸੋਮਨਾਥ ਬੰਗੜ (ਆਜ਼ਾਦ ਉਮੀਦਵਾਰ),ਵਾਰਡ 13 ਤੋਂ ਪ੍ਰਵੀਨ (ਕਾਂਗਰਸ) ਜੇਤੂ ਰਹੇ ਹਨ।
    Published by:Ashish Sharma
    First published:
    Advertisement
    Advertisement