Home /News /punjab /

ਜਥੇਦਾਰ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਰਿਲੀਜ਼

ਜਥੇਦਾਰ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਰਿਲੀਜ਼

ਜਥੇਦਾਰ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਰਿਲੀਜ਼

ਜਥੇਦਾਰ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਰਿਲੀਜ਼

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਜਾਰੀ ਕੀਤਾ ਹੈ।ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੀਆਂ ਸਿੱਖ ਸੰਗਤਾਂ ਨੂੰ ਨਾਨਕਸ਼ਾਹੀ ਕਲੰਡਰ ਮੁਤਾਬਿਕ ਹੀ ਦਿਨ –ਤਿਉਹਾਰ ਮਨਾਉਣ ਦੀ ਅਪੀਲ ਕੀਤੀ।

  • Share this:
    ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਸੰਮਤ 552 ਦਾ ਕਲੰਡਰ ਜਾਰੀ ਕੀਤਾ ਹੈ।ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੀਆਂ ਸਿੱਖ ਸੰਗਤਾਂ ਨੂੰ ਨਾਨਕਸ਼ਾਹੀ ਕਲੰਡਰ ਮੁਤਾਬਿਕ ਹੀ ਦਿਨ –ਤਿਉਹਾਰ ਮਨਾਉਣੇ ਚਾਹੀਦੇ ਹਨ।ਸਾਰੀਆਂ ਸਿੱਖ ਸੰਗਤਾਂ ਨੂੰ ਨਾਨਕਸ਼ਾਹੀ ਕਲੰਡਰ ਦੀਆ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਤੇ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ।
    Published by:Sukhwinder Singh
    First published:

    Tags: Akal takht, Giani harpreet singh, Nanakshahi calendar, Sikh

    ਅਗਲੀ ਖਬਰ