ਮੰਡੀ ਗੋਬਿੰਦਗੜ੍ਹ ਦੇ ਆਜੇਸ਼ ਚੋਪੜਾ ਦੀ ਕਨੇਡਾ ਵਿੱਚ ਹੋਈ ਮੌਤ

Updated: September 12, 2018, 8:41 PM IST
ਮੰਡੀ ਗੋਬਿੰਦਗੜ੍ਹ ਦੇ ਆਜੇਸ਼ ਚੋਪੜਾ ਦੀ ਕਨੇਡਾ ਵਿੱਚ ਹੋਈ ਮੌਤ
ਮੰਡੀ ਗੋਬਿੰਦਗੜ੍ਹ ਦੇ ਆਜੇਸ਼ ਚੋਪੜਾ ਦੀ ਕਨੇਡਾ ਵਿੱਚ ਹੋਈ ਮੌਤ

Updated: September 12, 2018, 8:41 PM IST
Gurdeep Singh

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਪੈਂਦੀ ਸਟੀਲ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ 25 ਸਾਲਾਂ ਆਜੇਸ਼ ਚੋਪੜਾ ਦੀ ਕਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਪ੍ਰਾੀ ਪਤ ਜਾਣਕਾਰੀ ਅਨੁਸਾਰ ਆਜੇਸ਼ ਕਰੀਬ ਡੇਢ ਸਾਲ ਪਹਿਲਾਂ ਕਨੇਡਾ ਪੜ੍ਹਾਈ ਕਰਨ ਗਿਆ ਸੀ ਤੇ ਬਰੈਂਪਟਨ ਸ਼ਹਿਰ ਵਿੱਚ ਰਹਿੰਦਾ ਸੀ। ਬੀਤੀ 6 ਸਤੰਬਰ 2018 ਨੂੰ ਆਜੇਸ਼ ਲਾਪਤਾ ਸੀ ਮਗਰ ਬੀਤੀ ਰਾਤ ਆਜੇਸ਼ ਦੀ ਮੌਤ ਦੀ ਖ਼ਬਰ ਆਈ ਜਿਸਦੀ ਪੁਸ਼ਟੀ ਕਨੇਡਾ ਪੁਲਿਸ ਤੇ ਭਾਰਤੀ ਦੂਤਾਵਾਸ ਵੱਲੋਂ ਕੱਲ ਦੇਰ ਰਾਤ ਕਰ ਦਿੱਤੀ ਸੀ।

ਆਜੇਸ਼ ਦੇ ਰਿਸ਼ਤੇਦਾਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਆਜੇਸ਼ ਦੇ ਮ੍ਰਿਤਕ ਸਰੀਰ ਨੂੰ ਭਾਰਤ ਮੰਗਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਬੇਟੇ ਦੀ ਮੌਤ ਦੇ ਕਾਰਣ ਪਰਿਵਾਰ ਹਾਲੇ ਸਦਮੇ ਵਿੱਚ ਹੈ ਤੇ ਉਹ ਕਿਸੇ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...