25 km ਸਾਈਕਲ ਚਲਾ ਕੇ ਲਾੜੀ ਨੂੰ ਵਿਆਹੁਣ ਆਇਆ ਲਾੜਾ, ਵਿਦਾਈ ਵੀ ਸਾਈਕਲ 'ਤੇ....

News18 Punjabi | News18 Punjab
Updated: November 29, 2019, 11:21 AM IST
share image

ਕਰਜ਼ੇ ਚੁੱਕ ਕੇ ਵਿਆਹ ਕਰਵਾਉਣ ਵਾਲੇ ਤੇ ਦਹੇਜ ਮੰਗਣ ਵਾਲਿਆਂ ਨੂੰ ਬਠਿੰਡਾ ਦੇ ਇਸ ਨੌਜਵਾਨ ਨੇ ਇੱਕ ਅਨੋਖਾ ਸੁਨੇਹਾ ਦਿੱਤਾ ਹੈ। ਬਿਨਾਂ ਬੈਂਡ ਬਾਜਿਆਂ ਦੇ ਉਹ 25 ਕਿੱਲੋ ਮੀਟਰ ਸਾਈਕਲ ਚਲਾ ਕੇ ਲਾੜੀ ਨੂੰ ਲੈਣ ਪਿੰਡ ਠੂਠੀਆਂ ਵਾਲੀ ਗੁਰਦੁਆਰਾ ਸਾਹਿਬ ਪਹੁੰਚਿਆ। ਇੰਨਾ ਹੀ ਨਹੀਂ ਲਾੜੀ ਰਮਨਦੀਪ ਵੀ ਲਾੜੇ ਦੇ ਸਾਈਕਲ 'ਤੇ ਹੀ ਵਿਦਾ ਹੋਈ। ਬਾਰਾਤ ਵਿੱਚ 12 ਲੋਕ ਸ਼ਾਮਲ ਸਨ।

  • Share this:
  • Facebook share img
  • Twitter share img
  • Linkedin share img
ਇੱਕ ਪਾਸੇ ਜਿੱਥੇ ਪੰਜਾਬ ਦੀ ਪੇਂਡੂ ਅਰਥ ਵਿਵਸਥਾ ਖੇਤੀ ਸੰਕਟ ਨਾਲ ਜੂਝ ਰਹੀ, ਉੱਥੇ ਹੀ ਫੋਕੀ ਟੌਰ੍ਹ ਤਹਿਤ ਵਿਆਹਾਂ ਤੇ ਹੋਰ ਕਾਰਜ ਵਿਹਾਰਾਂ ਤੇ ਅੰਤਾਂ ਦਾ ਖ਼ਰਚੇ ਕੀਤੇ ਜਾਂਦੇ ਹਨ। ਅਜਿਹੇ ਖ਼ਰਚੇ ਹੋਰ ਪਰੇਸ਼ਾਨੀ ਖੜ੍ਹੇ ਕਰ ਦਿੰਦੇ ਹਨ। ਪਰ ਅਜਿਹੇ ਹਾਲਤਾਂ ਵਿੱਚ ਕੁੱਝ ਜਾਗਰੂਕ ਨੌਜਵਾਨ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ। ਕੁੱਝ ਅਜਿਹਾ ਹੀ ਬੀਤੇ ਵੀਰਵਾਰ ਬਠਿੰਡਾ ਵਿੱਚ ਹੋਇਆ। ਜੀ ਹਾਂ ਇੱਥੇ ਇੱਕ ਨੌਜਵਾਨ ਲਾੜਾ ਬਿਨਾਂ ਦਹੇਜ ਤੋਂ ਖ਼ੁਦ ਸਾਈਕਲ ਚਲਾ ਕੇ ਆਪਣੀ ਲਾੜੀ ਨੂੰ ਵਿਆਹੁਣ ਉਸ ਦੇ ਪਿੰਡ ਪਹੁੰਚਿਆ।ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਨਗਰ ਦਾ ਨੌਜਵਾਨ ਗੁਰਬਖ਼ਸ਼ੀਸ਼ ਆਪਣੀ ਹਮਸਫਰ ਰਮਨ ਨੂੰ ਵਿਆਹੁਣ ਲਈ ਸਾਈਕਲ ਤੇ ਬਰਾਤ ਲੈ ਕੇ ਗਿਆ। ਬਿਨਾਂ ਬੈਂਡ ਬਾਜਿਆਂ ਦੇ ਉਹ 25 ਕਿੱਲੋ ਮੀਟਰ ਸਾਈਕ
First published: November 29, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading