Home /punjab /

ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੇ Gun license ਕੀਤੇ ਗਏ ਰੱਦ

ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੇ Gun license ਕੀਤੇ ਗਏ ਰੱਦ

X
ਅੰਮ੍ਰਿਤਪਾਲ

ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੇ Gun license ਕੀਤੇ ਗਏ ਰੱਦ

ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੇ Gun license ਕੀਤੇ ਗਏ ਰੱਦ

  • Share this:

ਚਰਚਾ 'ਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਦਾ Gun license ਰੱਦ ਕਰ ਦਿੱਤਾ ਗਿਆ ਹੈ । ਜੰਮੂ ਦੇ ਕਿਸ਼ਤਵਾੜ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ | ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਕਹਿਣ 'ਤੇ ਲਾਇਸੈਂਸ ਰੱਦ ਹੋਇਆ ਹੈ। 2013 'ਚ ਜੰਮੂ ਦੇ ਕਿਸ਼ਤਵਾੜ ਤੋਂ license ਜਾਰੀ ਹੋਇਆ ਸੀ । ਲਾਇਸੈਂਸ ਦੀ ਮਿਆਦ 2017 ਤੱਕ ਸੀ । ਅਜਨਾਲਾ ਕਾਂਡ ਤੋਂ ਬਾਅਦ DGP Punjab ਨੇ Amritpal ਦੇ ਸਾਥੀਆਂ ਦੇ ਅਸਲੇ ਲਾਇਸੈਂਸਾ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਸਨ | ਜਿਨ੍ਹਾਂ 'ਚੋਂ 2 ਦੇ ਗੰਨ ਲਾਇਸੈਂਸ ਜੰਮੂ ਦੇ ਸਾਂਬਾ ਤੇ ਕਿਸ਼ਤਵਾੜ ਤੋਂ ਜਾਰੀ ਹੋਏ ਸਨ | ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਜੰਮੂ ਪ੍ਰਸ਼ਾਸਨ ਨੂੰ ਲਾਇਸੈਂਸਾਂ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਸੀ।

Published by:Abhishek Bhardwaj
First published: