Home /punjab /

Historical Place: ਦੁਨੀਆ 'ਤੇ ਰਾਜ ਕਰਨ ਵਾਲੇ ਬਾਦਸ਼ਾਹ ਅਕਬਰ ਦੀ ਇਸ ਜਗ੍ਹਾ 'ਤੇ ਹੋਈ ਸੀ ਤਾਜਪੋਸ਼ੀ, ਵੇਖੋ ਇਤਿਹਾਸ

Historical Place: ਦੁਨੀਆ 'ਤੇ ਰਾਜ ਕਰਨ ਵਾਲੇ ਬਾਦਸ਼ਾਹ ਅਕਬਰ ਦੀ ਇਸ ਜਗ੍ਹਾ 'ਤੇ ਹੋਈ ਸੀ ਤਾਜਪੋਸ਼ੀ, ਵੇਖੋ ਇਤਿਹਾਸ

ਬਾਦਸ਼ਾਹ

ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵਾਲੇ ਸਥਾਨ ਦੀ ਤਸਵੀਰ

Gurdaspur: ਬਾਦਸ਼ਾਹ ਅਕਬਰ ਦੀ ਮਹਿਜ 13 ਸਾਲ ਦੀ ਉਮਰ ਵਿੱਚ ਤਾਜਪੋਸ਼ੀ ਕੀਤੀ ਗਈ।  ਇਸ ਸਥਾਨ ਦਾ ਇਤਹਾਸ ਬਹੁਤ ਪੁਰਾਣਾ ਹੈ ਲੱਗਭਗ 450 ਸਾਲ ਪਹਿਲਾਂ 14 ਫਰਵਰੀ 1556 ਨੂੰ ਅਕਬਰ ਦੇ ਪਿਤਾ ਹੁਮਾਯੂੰ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਲਾਨੌਰ ਵਿਖੇ ਅਕਬਰ ਦੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। 

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ


    ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਕਸਬਾਕਲਾਨੌਰ ਵਿੱਚ ਇੱਕ ਅਜਿਹਾ ਇਤਿਹਾਸਕ ਸਥਾਨ (Historical Place) ਹੈ,ਜਿੱਥੇ ਪੂਰੀ ਦੁਨੀਆ 'ਤੇ ਰਾਜ ਕਰਨ ਵਾਲੇ ਬਾਦਸ਼ਾਹਅਕਬਰ (Emperor Akbar) ਦੀ ਮਹਿਜ 13 ਸਾਲ ਦੀ ਉਮਰ ਵਿੱਚ ਤਾਜਪੋਸ਼ੀ ਕੀਤੀ ਗਈ। ਇਸ ਸਥਾਨ ਦਾ ਇਤਹਾਸ ਬਹੁਤ ਪੁਰਾਣਾ ਹੈ ਲੱਗਭਗ 450 ਸਾਲ ਪਹਿਲਾਂ 14 ਫਰਵਰੀ1556 ਨੂੰ ਅਕਬਰ ਦੇ ਪਿਤਾ ਹੁਮਾਯੂੰ (Humayun) ਦੀ ਇੱਕ ਹਾਦਸੇ ਵਿੱਚਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਲਾਨੌਰ ਵਿਖੇ ਅਕਬਰ ਦੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ।

    ਉਸ ਸਮੇਂ ਅਕਬਰ ਦੀ ਉਮਰ ਸਿਰਫ਼ 13 ਸਾਲ ਸੀ। ਸਥਾਨਕ ਲੋਕਾਂ ਅਨੁਸਾਰ ਇਹ ਸਥਾਨ ਬਹੁਤ ਇਤਿਹਾਸਕ ਹੈ, ਪਰ ਸਰਕਾਰ ਨੇ ਇਸ ਸਥਾਨ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦਿੱਤਾ। ਭਾਵੇਂ ਇਸ ਸਥਾਨ ਨੂੰ ਦੇਖਣ ਲਈ ਕਈ ਵੱਡੇ ਸਿਆਸੀ ਲੋਕ ਆਉਂਦੇ ਹਨ ਪਰ ਅੱਜ ਵੀ ਇਸ ਸਥਾਨ ਦੀ ਕੋਈ ਸਾਂਭ-ਸੰਭਾਲ ਨਹੀਂ ਹੈ, ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਇਤਿਹਾਸਕ ਸਥਾਨ ਸੰਭਾਲ ਨਾਲ ਲੋਕਾਂ ਦੀ ਆਪਣੇ ਦੇਸ਼ ਦੇ ਇਤਿਹਾਸ ਨੂੰ ਜਾਣਨ ਦੀ ਰੁਚੀ ਵਧੇਗੀ।

    Published by:rupinderkaursab
    First published:

    Tags: Gurdaspur, Punjab