ਗੁਰਦਾਸਪੁਰ: ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਦੋ ਟੈਂਕਰ ਬਰਾਮਦ

News18 Punjabi | News18 Punjab
Updated: May 31, 2020, 3:22 PM IST
share image
ਗੁਰਦਾਸਪੁਰ: ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਦੋ ਟੈਂਕਰ ਬਰਾਮਦ
ਗੁਰਦਾਸਪੁਰ: ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਦੋ ਟੈਂਕਰ ਬਰਾਮਦ

  • Share this:
  • Facebook share img
  • Twitter share img
  • Linkedin share img
ਗੁਰਦਾਸਪੁਰ ਦੇ ਕਸਬਾ ਕੀੜੀ ਅਫਗਾਨਾ ਵਿੱਚ ਮੌਜੂਦ ਸ਼ੂਗਰ ਮਿਲ ਵਿੱਚ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਵਿਭਾਗ ਨੇ ਦੋ ਟੈਂਕਰ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਹਨ।

ਸੂਤਰਾਂ ਦੇ ਅਨੁਸਾਰ ਸ਼ਰਾਬ ਦੀਆਂ 2000 ਪੇਟੀਆਂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲੌਕਡਾਉਨ ਵਿਚ ਨਸ਼ਾ ਤਸਕਰ ਸਰਗਰਮ ਹੋਏ ਹਨ ਕਿਉਂਕਿ ਸ਼ਰਾਬ ਦੀ ਤਸਕਰੀ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ ਦੀ ਸੁਰਖ਼ੀਆਂ ਬਣੀਆਂ ਹਨ। ਲੌਕਡਾਉਨ ਵਿਚ ਵੀ ਨਸ਼ਾ ਤਸਕਰ ਬੇਖੌਫ ਨਸ਼ੇ ਦੀ ਸਮਗਲਿੰਗ ਕਰ ਰਹੇ ਹਨ।
First published: May 31, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading