Home /News /punjab /

ਗੁਰਦਾਸਪੁਰ ਪੁਲਿਸ ਨੇ 80 ਕਰੋੜ ਮੁੱਲ ਦੀ 16 ਕਿੱਲੋ ਹੈਰੋਇਨ ਬਰਾਮਦ ਕੀਤੀ

ਗੁਰਦਾਸਪੁਰ ਪੁਲਿਸ ਨੇ 80 ਕਰੋੜ ਮੁੱਲ ਦੀ 16 ਕਿੱਲੋ ਹੈਰੋਇਨ ਬਰਾਮਦ ਕੀਤੀ

ਵਾਹਨਾਂ ਦੀ ਚੈਕਿੰਗ ਲਈ ਦੀਨਾਨਗਰ ਦੀ ਪੁਲਿਸ ਨਾਕਾ ਲਾਇਆ ਹੋਇਆ ਹੈ।

ਵਾਹਨਾਂ ਦੀ ਚੈਕਿੰਗ ਲਈ ਦੀਨਾਨਗਰ ਦੀ ਪੁਲਿਸ ਨਾਕਾ ਲਾਇਆ ਹੋਇਆ ਹੈ।

Heroin recovered-ਪੁਲਿਸ ਨੇ 16 ਕਿਲੋ ਹੈਰੋਇਨ ਫੜੀ ਹੈ। ਇਸ ਹੈਰੋਇਨ ਦੀ ਬਾਜ਼ਾਰੀ ਕੀਮਤ 80 ਕਰੋੜ ਦੱਸੀ ਜਾ ਰਹੀ ਹੈ। ਪੁਲਿਸ ਅੱਜ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ।

  • Share this:
    ਦੀਨਾਨਗਰ : ਗੁਰਦਾਸਪੁਰ ਦੇ ਦੀਨਾਨਗਰ 'ਚ ਪੈਂਦੇ ਪਨਿਆਡ ਵਾਲੇ ਨਾਕੇ 'ਤੇ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ 16 ਕਿਲੋ ਹੈਰੋਇਨ ਫੜੀ ਹੈ। ਇਸ ਹੈਰੋਇਨ ਦੀ ਬਾਜ਼ਾਰੀ ਕੀਮਤ 80 ਕਰੋੜ ਦੱਸੀ ਜਾ ਰਹੀ ਹੈ। ਪੁਲਿਸ ਅੱਜ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ।

    ਖ਼ਬਰ ਅੱਪਡੇਟ ਹੋ ਰਹੀ ਹੈ..
    Published by:Sukhwinder Singh
    First published:

    Tags: Drugs, Gurdaspur, Heroin

    ਅਗਲੀ ਖਬਰ