ਜਤਿਨ ਸ਼ਰਮਾ, ਗੁਰਦਾਸਪੁਰ:
1971 ਵਿਚ ਭਾਰਤੀ ਸੈਨਾ ਦੀ ਜਿੱਤ ਨੂੰ ਸਮਰਪਿਤ ਭਾਰਤੀ ਸੈਨਾ ਵਲੋਂ ਖਾਲੜਾ ਸਾਈਕਲ ਅਭਿਆਨ ਕੱਢਿਆ ਗਿਆ ਜੌ ਅਖਨੂਰ ਤੋ ਸ਼ੁਰੂ ਹੋਕੇ ਖਾਲੜਾ ਜਾਕੇ ਖਤਮ ਹੋਵੇਗੀ ਜਿਸਦਾ ਸਫ਼ਰ 665 ਕਿਲੋਮੀਟਰ ਹੋਵੇਗਾ ਖਾਲੜਾ ਅਭਿਆਨ ਦਾ ਗੁਰਦਾਸਪੁਰ ਪੁੱਜਣ 'ਤੇ ਚਮਨ ਲਾਲ ਤੇ ਉਹਨਾਂ ਦੇ ਸਾਥੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂਆਂ ਨੇ ਕਿਹਾ ਕਿ ਭਾਰਤੀ ਸੈਨਾ ਵਲੋ 1971 ਵਿੱਚ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਭਾਰਤੀ ਸੈਨਾ ਵਲੋ ਖਾਲੜਾ ਸਾਈਕਲ ਜਾਤਰਾ ਕੱਢੀ ਗਈ ਜੌ 665 ਕਿਲੋਮੀਟਰ ਚਲੇਗੀ ਇਸ ਅਭਿਆਨ ਦਾ ਗੁਰਦਾਸਪੁਰ ਪੁੱਜਣ 'ਤੇ ਸੀਨੀਅਰ ਆਗੂਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਤੇ ਭਾਰਤੀ ਸੈਨਾ ਦੇ ਜਵਾਨਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਰਿਟਾਇਰਡ ਸੈਨਿਕ ਸਮੇਂ-ਸਮੇਂ 'ਤੇ ਆਪਣੇ ਜਵਾਨਾਂ ਦਾ ਹੌਸਲਾ ਵਧਾਉਣ ਦੇ ਲਈ ਤਿਆਰ ਰਹਿੰਦੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 1971, Bangladesh, Gurdaspur, India, Indian Army, Pakistan, Punjab, Rally, WAR