ਕੋਰੋਨਾ ਖ਼ਿਲਾਫ਼ ਅੱਗੇ ਆਈ SGPC, ਆਈਸੋਲੇਸ਼ਨ ਲਈ ਖੋਲ੍ਹੀਆਂ ਗੁਰਦਵਾਰਿਆਂ ਦੀਆਂ ਸਰਾਵਾਂ..

News18 Punjabi | News18 Punjab
Updated: March 23, 2020, 9:34 PM IST
share image
ਕੋਰੋਨਾ ਖ਼ਿਲਾਫ਼ ਅੱਗੇ ਆਈ SGPC, ਆਈਸੋਲੇਸ਼ਨ ਲਈ ਖੋਲ੍ਹੀਆਂ ਗੁਰਦਵਾਰਿਆਂ ਦੀਆਂ ਸਰਾਵਾਂ..
ਕੋਰੋਨਾ ਖ਼ਿਲਾਫ਼ ਅੱਗੇ ਆਈ SGPC, ਆਈਸੋਲੇਸ਼ਨ ਲਈ ਖੋਲ੍ਹੀਆਂ ਗੁਰਦਵਾਰਿਆਂ ਦੀਆਂ ਸਰਾਵਾਂ..(ਫਾਈਲ ਫੋਟੋ, ਪੀਟੀਆਈ।

  • Share this:
  • Facebook share img
  • Twitter share img
  • Linkedin share img
ਦੇਸ਼ 'ਤੇ ਆਈ ਕੋਰੋਨਾ ਨਾਮੀ ਆਫ਼ਤ ਨਾਲ ਨਜਿੱਠਣ ਲਈ SGPC ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਨੇ ਗੁਰਦਵਾਰਿਆਂ ਦੀਆਂ ਸਾਰੀਆਂ ਸਰਾਵਾਂ ਤੇ ਕਮਰਿਆਂ ਨੂੰ ਆਈਸੋਲੇਸ਼ਲਨ ਲਈ ਖੋਲ੍ਹ ਦਿੱਤਾ। SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਪੀੜਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਲੌਂਗੋਵਾਲ ਨੇ ਪੰਜਾਬ ਦੇ ਸਾਰੇ ਗੁਰਦਵਾਰਿਆਂ ਦੇ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਗੁਰਦਵਾਰਿਆਂ ਚ ਮਾਸਕ ਤੇ ਸੈਨੇਟਾਈਜ਼ਰ ਰੱਖਣ।
First published: March 23, 2020
ਹੋਰ ਪੜ੍ਹੋ
ਅਗਲੀ ਖ਼ਬਰ